ਸ਼੍ਰੀਨਗਰ 'ਚ CRPF ਦੀ ਗੱਡੀ 'ਤੇ ਅੱਤਵਾਦੀਆਂ ਨੇ ਕੀਤਾ ਗ੍ਰੇਨੇਡ ਹਮਲਾ

Thursday, Sep 07, 2017 - 07:42 PM (IST)

ਸ਼੍ਰੀਨਗਰ— ਸ਼ਹਿਰ ਦੇ ਜਹਾਂਗੀਰ ਚੌਕ ਨੇੜੇ ਅੱਜ ਸੀ. ਆਰ. ਪੀ. ਐਫ ਦੀ ਗੱਡੀ 'ਤੇ ਅੱਤਵਾਦੀਆਂ ਨੇ ਗ੍ਰੇਨੇਡ ਹਮਲਾ ਕੀਤਾ। ਜਿਸ ਦੌਰਾਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ। ਸ਼੍ਰੀਨਗਰ ਦੇ ਐੱਸ. ਐੱਸ. ਪੀ. ਨੇ ਦੱਸਿਆ ਕਿ ਇਕ ਬਦਮਾਸ਼ ਨੇ ਗ੍ਰੇਨੇਡ ਸੁੱਟਿਆ ਪਰ ਉਹ ਉਸ ਦੇ ਹੱਥ 'ਚ ਹੀ ਫੱਟ ਗਿਆ, ਜਿਸ ਕਾਰਨ ਉਹ ਖੁਦ ਵੀ ਜ਼ਖਮੀ ਹੋ ਗਿਆ।


Related News