ਸਾਊਥ ਈਸਟ ਦਿੱਲੀ DCP ਚਿਨਮਯ ਬਿਸਵਾਲ ਦਾ ਤਬਾਦਲਾ, EC ਨੇ ਦਿੱਤੇ ਹੁਕਮ
Sunday, Feb 02, 2020 - 09:51 PM (IST)

ਨਵੀਂ ਦਿੱਲੀ (ਏਜੰਸੀ)- ਚੋਣ ਕਮਿਸ਼ਨ ਦੇ ਹੁਕਮ 'ਤੇ ਸਾਊਥ ਈਸਟ ਦਿੱਲੀ ਦੇ ਡੀ.ਸੀ.ਪੀ. ਚਿਨਮਯ ਬਿਸਵਾਲ ਨੂੰ ਮੌਜੂਦਾ ਅਹੁਦੇ ਤੋਂ ਕਾਰਜਮੁਕਤ ਕਰ ਦਿੱਤਾ ਗਿਆ ਹੈ। ਉਹ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਕਰਨਗੇ। ਉਥੇ ਹੀ 1997 ਬੈਚ ਦੇ ਆਈ.ਪੀ.ਐਸ. ਕੁਮਾਰ ਗਿਆਨੇਸ਼ ਨੂੰ ਸਾਊਥ ਈਸਟ ਦਿੱਲੀ ਡੀ.ਸੀ.ਪੀ. ਦਾ ਨਵਾਂ ਚਾਰਜ ਦਿੱਤਾ ਗਿਆ ਹੈ।