ਸਿਹਤ ਸੰਬੰਧੀ ਜਾਂਚ ਲਈ ਸੋਨੀਆ ਗਾਂਧੀ ਗਈ ਅਮਰੀਕਾ

11/30/2015 6:12:15 PM


ਨਵੀਂ ਦਿੱਲੀ— ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਆਪਣੀ ਨਿਯਮਿਤ ਸਿਹਤ ਜਾਂਚ ਲਈ ਅਮਰੀਕਾ ਗਈ ਹੈ। ਕਾਂਗਰਸ ਬੁਲਾਰੇ ਪੀ. ਐਲ. ਪੁਨੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ।
ਸੋਨੀਆ ਗਾਂਧੀ ਦੇ ਇਕ ਹਫਤੇ ਬਾਅਦ ਵਾਪਸ ਪਰਤਣ ਦੀ ਸੰਭਾਵਨਾ ਹੈ। ਉਨ੍ਹਾਂ ਦਾ ਕੁਝ ਸਾਲ ਪਹਿਲਾਂ ਅਮਰੀਕਾ ਵਿਚ ਆਪਰੇਸ਼ਨ ਹੋਇਆ ਸੀ ਅਤੇ ਉਸ ਤੋਂ ਬਾਅਦ ਤੋਂ ਉਹ ਹਰ ਸਾਲ ਸਿਹਤ ਜਾਂਚ ਲਈ ਉੱਥੇ ਜਾਂਦੀ ਹੈ।


Tanu

News Editor

Related News