ਸਮ੍ਰਿਤੀ ਈਰਾਨੀ ਨੇ ''ਭਾਰਤ 2018'' ਅਤੇ ''ਇੰਡੀਆ 2018'' ਨੂੰ ਕੀਤਾ ਰਿਲੀਜ਼

Wednesday, Feb 28, 2018 - 05:12 PM (IST)

ਸਮ੍ਰਿਤੀ ਈਰਾਨੀ ਨੇ ''ਭਾਰਤ 2018'' ਅਤੇ ''ਇੰਡੀਆ 2018'' ਨੂੰ ਕੀਤਾ ਰਿਲੀਜ਼

ਨਵੀਂ ਦਿੱਲੀ— ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸਮ੍ਰਿਤੀ ਈਰਾਨੀ ਨੇ 'ਭਾਰਤ 2018' ਦੇ ਪ੍ਰਿੰਟ ਅਤੇ ਆਨਲਾਈਨ ਐਡੀਸ਼ਨਾਂ ਨੂੰ ਮੰਗਲਵਾਰ ਰਿਲੀਜ਼ ਕੀਤਾ। 'ਭਾਰਤ 2018' ਸਰਕਾਰ ਵਲੋਂ ਪ੍ਰਕਾਸ਼ਿਤ ਹੋਣ ਵਾਲੀ ਇਕ ਕਿਤਾਬ ਹੈ, ਜਿਸ ਵਿਚ ਸਰਕਾਰੀ ਨੀਤੀਆਂ ਅਤੇ ਵਿਕਾਸ ਪ੍ਰੋਗਰਾਮਾਂ ਦਾ ਵੇਰਵਾ ਹੁੰਦਾ ਹੈ। 
ਇਸ ਦੇ ਨਾਲ ਹੀ 'ਇੰਡੀਆ 2018' ਕਿਤਾਬ ਨੂੰ ਵੀ ਜਾਰੀ ਕੀਤਾ ਗਿਆ, ਜੋ ਇਸੇ ੇਕਿਤਾਬ ਦਾ ਅੰਗਰੇਜ਼ੀ ਰੂਪਾਂਤਰਣ ਹੈ।


Related News