ਸ਼ਿਵਾਜੀ ਯੂਨੀਵਰਸਿਟੀ 'ਚ ਨਿਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
Friday, Aug 31, 2018 - 11:35 AM (IST)

ਸ਼ਿਵਾਜੀ ਯੂਨੀਵਰਸਿਟੀ— ਕੋਲਹਾਪੁਰ ਨੇ 24 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਅਪਲਾਈ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਪਹਿਲਾਂ ਹੇਠਾਂ ਦਿੱਤੀ ਜਾਣਕਾਰੀ ਪੜ੍ਹ ਲੈਣ।
ਅਹੁਦਿਆਂ ਦੀ ਸੰਖਿਆ: 24
ਯੋਗਤਾ: ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਮਾਸਟਰ ਡਿਗਰੀ ਅਤੇ ਪੀ.ਐੱਚ.ਡੀ.ਕੀਤੀ ਹੋਵੇ।
ਆਖ਼ਰੀ ਤਰੀਕ: 2 ਸਤੰਬਰ 2018।
ਉਮਰ ਸੀਮਾ: ਉਮਰ ਸੀਮਾ ਜਾਣ ਲਈ ਨੋਟੀਫਿਕੇਸ਼ਨ ਦੇਖੋ.
ਤਨਖਾਹ
ਐਸੋਸੀਏਟ: 25,000 ਰੁਪਏ।
ਪ੍ਰੋਫੈਸਰ ਐਸੋਸੀਏਟ: 21,600 ਰੁਪਏ।
ਚੋਣ ਪ੍ਰਕਿਰਿਆ: ਇੰਟਰਵਿਊ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ: ਇਛੁੱਕ ਉਮੀਦਵਾਰ ਅਧਿਕਾਰਿਕ ਵੈੱਬਸਾਈਟ http://www.unishivaji.ac.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ.
ਜਾਬ ਲੋਕੇਸ਼ਨ: ਕੋਲਹਾਪੁਰ(ਮਹਾਰਾਸ਼ਟਰ)