ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

Wednesday, Nov 14, 2018 - 01:15 PM (IST)

ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ-ਪੰਜਾਬ ਲੋਕ ਸੇਵਾ ਕਮਿਸ਼ਨ ਨੇ ਅਸਿਸਟੈਂਟ ਟਾਊਨ ਪਲਾਨਰ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇੱਛੁਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਇਛੁੱਕ ਉਮੀਦਵਾਰ ਵੈੱਬਸਾਈਟ http://http://ppsc.gov.in 'ਤੇ ਜਾਣਕਾਰੀ ਪੜ੍ਹੋ।

ਅਹੁਦੇ ਦਾ ਨਾਂ-ਅਸਿਸਟੈਂਟ ਟਾਊਨ ਪਲਾਨਰ

ਅਹੁਦਿਆਂ ਦੀ ਗਿਣਤੀ-14

ਖਿਰੀ ਤਾਰੀਕ- 28 ਨਵੰਬਰ 2018

ਸਿੱਖਿਆ ਯੋਗਤਾ- ਮਾਸਟਰ ਡਿਗਰੀ ਅਤੇ ਪੰਜਾਬੀ 'ਚ ਮੈਟ੍ਰਿਕ ਪਾਸ ਹੋਵੇ। 

ਉਮਰ ਸੀਮਾ- 28 -37 ਸਾਲ 

ਚੋਣ ਪ੍ਰਕਿਰਿਆ-ਇਸ ਸਰਕਾਰੀ ਨੌਕਰੀ ਦੇ ਲਈ ਇੰਟਰਵਿਊ 'ਚ ਪ੍ਰਦਰਸ਼ਨ ਦੇ ਅਨੁਸਾਰ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ।

ਤਨਖਾਹ-15,600 ਰੁਪਏ- 39,100 ਰੁਪਏ

ਅਪਲਾਈ ਫੀਸ- 
-ਜਨਰਲ ਵਰਗ ਦੇ ਲਈ 3,000 ਰੁਪਏ 
-ਵਿਕਲਾਂਗ ਵਰਗ ਦੇ ਲਈ 1750 ਰੁਪਏ 
-ਐੱਸ. ਸੀ/ਐੱਸ. ਟੀ ਦੇ ਲਈ 1125 ਰੁਪਏ

ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਵੈੱਬਸਾਈਟ http://http://ppsc.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

Iqbalkaur

Content Editor

Related News