ਪੁਲਵਾਮਾ ਘਟਨਾ ਵਿਰੁੱਧ ‘ਭਾਰਤ ਵਪਾਰ ਬੰਦ’ ਅੱਜ

Monday, Feb 18, 2019 - 02:01 AM (IST)

ਪੁਲਵਾਮਾ ਘਟਨਾ ਵਿਰੁੱਧ ‘ਭਾਰਤ ਵਪਾਰ ਬੰਦ’ ਅੱਜ

ਨਵੀਂ ਦਿੱਲੀ, (ਭਾਸ਼ਾ)- ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ 18 ਫਰਵਰੀ ਦਿਨ ਸੋਮਵਾਰ ਨੂੰ ਵਪਾਰੀਆਂ ਨੇ ਪੂਰੇ ਦੇਸ਼ ਵਿਚ ‘ਭਾਰਤ ਵਪਾਰ ਬੰਦ’ ਦਾ ਐਲਾਨ ਕੀਤਾ ਹੈ। ਬੰਦ ਦਾ ਸੱਦਾ ਵਪਾਰੀਆਂ ਦੇ ਪ੍ਰਮੁਖ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਦਿੱਤਾ ਹੈ। ਇਸ ਦੌਰਾਨ ਥੋਕ ਤੇ ਪ੍ਰਚੂਨ ਵਪਾਰ ਬੰਦ ਰਹਿਣਗੇ।


author

KamalJeet Singh

Content Editor

Related News