ਵਾਦੀ 'ਚ ਭੜਕੀ ਹਿੰਸਾ; ਪਥਰਾਅ, ਲਾਠੀਚਾਰਜ

Tuesday, Mar 06, 2018 - 09:53 AM (IST)

ਵਾਦੀ 'ਚ ਭੜਕੀ ਹਿੰਸਾ; ਪਥਰਾਅ, ਲਾਠੀਚਾਰਜ

ਸ਼੍ਰੀਨਗਰ (ਮਜੀਦ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਪੈਨੂ ਇਲਾਕੇ ਵਿਚ ਬੀਤੀ ਦੇਰ ਸ਼ਾਮ 2 ਅੱਤਵਾਦੀਆਂ ਅਤੇ 4 ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਸੋਮਵਾਰ ਨੂੰ ਵਾਦੀ ਦੇ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫੈਸਲਾ ਕੋਰਟ ਤੋਂ ਹੋਵੇਗਾ ਤਾਂ ਕਿਸੇ ਇਕ ਪੱਖ ਨੂੰ ਹਾਰ ਸਵੀਕਾਰ ਕਰਨੀ ਪਵੇਗੀ। ਅਜਿਹੇ ਹਾਲਾਤ ਵਿਚ ਹਾਰਿਆ ਹੋਇਆ ਪੱਖ ਅਜੇ ਤਾਂ ਮੰਨ ਜਾਵੇਗਾ ਪਰ ਕੁਝ ਸਮੇਂ ਬਾਅਦ ਫਿਰ ਰੇੜਕਾ ਸ਼ੁਰੂ ਹੋ ਜਾਵੇਗਾ, ਜੋ ਦੇਸ਼ ਤੇ ਸਮਾਜ ਲਈ ਚੰਗਾ ਨਹੀਂ ਹੋਵੇਗਾ। 


ਸੈਕੁਲਰ ਹਿੰਦੂ ਤੇ ਮੁਸਲਮਾਨ ਨਹੀਂ ਬਣਨ ਦੇਣਗੇ ਸੀਰੀਆ-ਓਧਰ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਇਸ ਸੀਰੀਆ ਵਾਲੇ ਬਿਆਨ 'ਤੇ ਘਮਾਸਾਨ ਤੇਜ਼ ਹੋ ਗਿਆ ਹੈ। ਉਨ੍ਹਾਂ ਦੇ ਬਿਆਨ 'ਤੇ ਸ਼ੀਆ ਸੈਂਟਰਲ ਵਕਫ ਬੋਰਡ ਦੇ ਚੇਅਰਮੈਨ ਸਈਅਦ ਵਸੀਮ ਰਿਜਵੀ ਨੇ ਵੀ ਆਪਣੀ ਪ੍ਰਤੀਕਿਰਿਆ ਸਾਹਮਣੇ ਰੱਖੀ ਹੈ। ਵਸੀਮ ਰਿਜਵੀ ਦਾ ਕਹਿਣਾ ਹੈ ਕਿ ਸੀਰੀਆ ਵਰਗੀ ਸਥਿਤੀ ਇਥੇ ਪੈਦਾ ਨਹੀਂ ਹੋ ਸਕਦੀ।
ਵਸੀਮ ਰਿਜਵੀ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਬਿਆਨ 'ਤੇ ਕਿਹਾ ਹੈ ਕਿ ਸੀਰੀਆ ਵਰਗੀ ਸਥਿਤੀ ਇਥੇ ਪੈਦਾ ਨਹੀਂ ਹੋ ਸਕਦੀ ਕਿਉਂਕਿ ਇਥੇ ਬਹੁਤ ਸਾਰੇ ਸੈਕੂਲਰ ਮੁਸਲਮਾਨ ਅਤੇ ਸੈਕੂਲਰ ਹਿੰਦੂ ਰਹਿੰਦੇ ਹਨ। ਹਾਂ, ਜੇਕਰ ਮਾਮਲਾ ਜਲਦੀ ਨਹੀਂ ਸੁਲਝਿਆ ਤਾਂ ਹਿੰਦੂ ਤੇ ਮੁਸਲਮਾਨਾਂ ਵਿਚਾਲੇ ਜੋ ਦਰਾੜ ਪੈਦਾ ਹੋ ਰਹੀ ਹੈ ਉਹ ਡੂੰਘੀ ਖੱਡ ਬਣ ਸਕਦੀ ਹੈ।
ਲਸ਼ਕਰ ਦੇ ਅੱਤਵਾਦੀ ਸਮੇਤ ਦੋ ਹੋਰ ਮਰੇ
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿਚ ਬੀਤੇ ਦਿਨ ਹੋਏ ਮੁਕਾਬਲੇ ਤੋਂ ਬਾਅਦ ਸੋਮਵਾਰ ਨੂੰ 2 ਹੋਰ ਲਾਸ਼ਾਂ ਮਿਲਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 6 ਹੋ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਲਾਸ਼ ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਆਸ਼ਿਕ ਹੁਸੈਨ ਭੱਟ ਦੇ ਰੂਪ ਵਿਚ ਹੋਈ ਹੈ, ਜਿਸ ਦੀ ਲਾਸ਼ ਸੋਮਵਾਰ ਨੂੰ ਸੈਦਪੋਰਾ ਖੇਤਰ ਤੋਂ ਬਰਾਮਦ ਕੀਤੀ ਗਈ। ਉਹ 13 ਨਵੰਬਰ 2017 ਤੋਂ ਲਾਪਤਾ

 


Related News