CAA ਖਿਲਾਫ ਲਿਆਵਾਂਗੇ ਪ੍ਰਸਤਾਵ, ਦੇਸ਼ ਨੂੰ ਹਿੰਦੂ ਰਾਸ਼ਟਰ ਬਣਾ ਰਹੀ ਬੀਜੇਪੀ : ਕੇ.ਸੀ.ਆਰ.

01/25/2020 8:23:19 PM

ਹੈਦਰਾਬਾਦ — ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਵਿਰੋਧ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਸੀ.ਏ.ਏ. ਇਕ ਗਲਤ ਫੈਸਲਾ ਹੈ। ਕੇ.ਸੀ.ਆਰ. ਨੇ ਕਿਹਾ, 'ਅਸੀਂ ਇਕ ਵਿਸ਼ੇਸ਼ ਸੈਸ਼ਨ ਸੱਦ ਕੇ ਸੀ.ਏ.ਏ.. ਐੱਨ.ਪੀ.ਆਰ. ਅਤੇ ਐੱਨ.ਆਰ.ਸੀ. ਖਿਲਾਫ ਪ੍ਰਸਤਾਵ ਲਿਆਵਾਂਗੇ। ਅਸੀਂ ਜਲਦ ਹੀ ਇਸ ਮੁੱਦੇ 'ਤੇ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਾਂਗੇ। ਬੀਜੇਪੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾ ਰਹੀ ਹੈ।'


Inder Prajapati

Content Editor

Related News