ਤੁਸੀਂ ਵੀ ਹੋ ਪ੍ਰਾਪਰਟੀ ਖਰੀਦਣ ਦੇ ਚਾਹਵਾਨ, ਤਾਂ ਇੱਥੇ ਹੈ ਵਧੀਆ ਆਫਰ

07/29/2015 4:07:07 PM

 
ਲਖਨਊ- ਲਖਨਊ ''ਚ ਪ੍ਰਾਪਰਟੀ ਦੀ ਮੰਗ ਹਾਲ ਹੀ ਦੇ ਮਹੀਨਿਆਂ ਵਿਚ ਕਾਫੀ ਵਧ ਰਹੀ ਹੈ। ਮੁੱਖ ਸ਼ਹਿਰਾਂ ਵਿਚ ਰਿਅਲ ਅਸਟੇਟ ਬਿਜਨੈੱਸ ਦੇ ਆਉਣ ਕਾਰਨ ਲਖਨਊ ਇਸ ਪ੍ਰਭਾਵੀ ਖੇਤਰ ਵਿਚ ਇਕ ਮੁੱਖ ਸ਼ਹਿਰ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਇਆ ਹੈ। ਇਸ ਬਿਜਨੈੱਸ ਨੇ ਲਖਨਊ ਵਿਚ ਪ੍ਰਾਪਰਟੀ ਐਡਵਾਈਜ਼ਰ ਦੀ ਲੋੜ ਨੂੰ ਵੀ ਵਧਾ ਦਿੱਤਾ ਹੈ। ਰਿਅਲ ਅਸਟੇਟ ਪ੍ਰਕਿਰਿਆ ਹਰ ਥਾਂ ਵੱਖ-ਵੱਖ ਹੈ। ਲਖਨਊ ਵਿਚ ਹਾਲ ਦੇ ਸਾਲ ਵਿਚ ਬਹੁਤ ਵਿਕਾਸ ਅਤੇ ਸੁਧਾਰ ਹੋਇਆ ਹੈ। ਜਿਸ ਲਈ ਬਹੁਤ ਸਾਰੇ ਖਰੀਦਦਾਰ ਇੱਥੇ ਪੈਸੇ ਲਾਉਣ, ਪ੍ਰਾਪਰਟੀ ਖਰੀਦਣ ਅਤੇ ਰਿਅਲ ਅਸਟੇਟ ਬਿਜਨੈੱਸ ਲਈ ਆਕਰਸ਼ਿਤ ਹੋ ਰਹੇ ਹਨ। 

ਲਖਨਊ ਵਿਚ ਰਿਅਲ ਅਸਟੇਟ ਦਾ ਰੁਝਾਨ-
ਲਖਨਊ ਵਿਚ ਪ੍ਰਾਪਰਟੀ ''ਤੇ ਨਿਵੇਸ਼ ਕਰਨਾ ਤੁਹਾਡੇ ਲਈ ਚੰਗੇ ਨਤੀਜੇ ਦੇ ਸਕਦਾ ਹੈ। ਇਸ ਲਈ ਬਹੁਤ ਸਾਰੇ ਨਿਵੇਸ਼ਕ ਇਸ ਸ਼ਹਿਰ ਵਿਚ ਆਪਣੇ ਕਈ ਪ੍ਰਾਜੈਕਟ ਸ਼ੁਰੂ ਕਰ ਰਹੇ ਹਨ। ਇਸ ਦੇ ਨਾਲ ਹੀ ਲਖਨਊ ਸਿੱਖਿਆ ਤੇ ਵਪਾਰ ਦੇ ਰੂਪ ਵਿਚ ਉਭਰ ਕੇ ਆਇਆ ਹੈ। ਲਖਨਊ ਵਿਚ ਕਈ ਪ੍ਰਸਿੱਧ ਅਤੇ ਚੰਗੇ ਪੱਧਰ ਦੇ ਐਜੁਕੇਸ਼ਨ ਇੰਸਟੀਚਿਊਟ ਹਨ, ਜੋ ਕਿ ਵਿਦਿਆਰਥੀਆਂ ਲਈ ਵਧੀਆ ਐਜੁਕੇਸ਼ਨ ਦੇਣ ''ਚ ਸਮਰਥ ਹਨ। ਇਸ ਤੋਂ ਇਲਾਵਾ ਇੱਥੇ ਸ਼ਾਪਿੰਗ ਮਾਲ ਹਨ, ਜੋ ਕਿ ਲੋਕਾਂ ਨੂੰ ਕਾਫੀ ਆਕਰਸ਼ਿਤ ਕਰਦੇ ਹਨ।

ਤਾਂ ਇਸ ਲਈ ਲਖਨਊ ''ਚ ਲੋਕ ਕਰ ਰਹੇ ਨੇ ਨਿਵੇਸ਼-
https://needaproperty.in/ ਦੇ ਐਕਸਪਰਟ ਦੀ ਰਿਪੋਰਟ ਮੁਤਾਬਕ ਆਪਣੇ ਪ੍ਰਭਾਵਸ਼ਾਲੀ ਸਹੂਲਤਾਵਾਂ ਦੇ ਚੱਲਦੇ ਇਹ ਸ਼ਹਿਰ ਲੋਕਾਂ ਦਾ ਪਸੰਦੀਦਾ ਸ਼ਹਿਰ ਬਣਦਾ ਜਾ ਰਿਹਾ ਹੈ, ਜਿੱਥੇ ਵੱਧ ਫਾਇਦਾ ਲੈਣ ਦੇ ਇੱਛੁਕ ਲੋਕ ਨਿਵੇਸ਼ ਕਰ ਸਕਦੇ ਹਨ। ਲਖਨਊ ਵਿਚ ਕਈ ਇਤਿਹਾਸਕ ਥਾਵਾਂ ਵੀ ਹਨ, ਜੋ ਕਿ ਇੱਥੇ ਲੋਕਾਂ ਨੂੰ ਆਉਣ ਲਈ ਉਤਸ਼ਾਹਤ ਕਰਦੀਆਂ ਹਨ। 

ਲਖਨਊ ਵਿਚ ਫਾਇਦੇਮੰਦ ਰੇਸੀਡੇਂਸ਼ੀਅਲ ਪ੍ਰਾਪਰਟੀ-
ਇਹ ਥਾਂ ਦੁਨੀਆ ਦੇ ਕਈ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਦੀ ਹੈ। ਇੱਥੇ ਪ੍ਰਭਾਵਸ਼ਾਲੀ ਨਿਵੇਸ਼ ਪ੍ਰਕਿਰਿਆ ਭਵਿੱਖ ਵਿਚ ਇਸ ਦੇ ਗਰੋਥ ਨੂੰ ਵਧਾ ਦੇਵੇਗੀ। ਇਸ ਤੋਂ ਇਲਾਵਾ ਕਈ ਚੰਗੇ ਅਤੇ ਵੱਡੇ ਨਿਵੇਸ਼ਕ ਖਰੀਦਦਾਰਾਂ ਨੂੰ ਲਗਜ਼ਰੀ ਅਪਾਟਮੈਂਟ ਦੀਆਂ ਕਈ ਸਹੂਲਤਾਵਾਂ ਨਾਲ ਆਫਰ ਕਰ ਰਹੇ ਹਨ, ਉਹ ਵੀ ਕਿਫਾਇਤੀ ਕੀਮਤਾਂ ''ਤੇ। ਇਸ ਤਰ੍ਹਾਂ ਦੇ ਪ੍ਰਾਜੈਕਟ ''ਚ ਵਧੀਆ ਸੈਰ ਲਈ ਟਰੈਕ, ਗਾਰਡਨ, ਸਵਿਮਿੰਗ ਪੂਲ ਅਤੇ ਬਾਕੀ ਸਹੂਲਤਾਵਾਂ ਵੀ ਸ਼ਾਮਲ ਹਨ।


Tanu

News Editor

Related News