ਰਾਸ਼ਟਰਪਤੀ ਚੋਣਾਂ : ਹਰਿਆਣਾ ਵਿਧਾਨਸਭਾ ''ਚ ਵੋਟਿੰਗ ਹੋਈ ਪੂਰੀ, 90 ਵਿਧਾਇਕਾਂ ਨੇ ਪਾਏ ਵੋਟ, ਰਿਪੋਰਟ

07/17/2017 3:58:31 PM

ਚੰਡੀਗੜ੍ਹ — ਰਾਸ਼ਟਰਪਤੀ ਚੋਣਾਂ ਦੇ ਲਈ ਹਰਿਆਣਾ ਵਿਧਾਨ ਸਭਾ ਵਿੱਚ ਵੋਟਿੰਗ ਪੂਰੀ ਹੋ ਚੁੱਕੀ ਹੈ, ਸਾਰੇ 90 ਵਿਧਾਇਕਾਂ ਨੇ ਆਪਣੇ ਵੋਟਾਂ ਦੇ ਹੱਕ ਦਾ ਇਸਤੇਮਾਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਚੋਣਾਂ ਸਵੇਰੇ 10 ਵਜੇ ਸ਼ੁਰੂ ਹੋਈਆਂ ਸਨ। ਰਾਸ਼ਟਰਪਤੀ ਚੋਣਾਂ, 2017 ਨਿਰਪੱਖ ਅਤੇ ਸ਼ਾਂਤੀਪੂਰਣ ਤਰੀਕੇ ਨਾਲ ਸਮਾਪਤ ਹੋ ਗਈਆਂ ਹਨ। ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਹੋਵੇਗੀ ਅਤੇ ਉਸੇ ਦਿਨ ਸ਼ਾਮ ਤੱਕ ਨਤੀਜੇ ਵੀ ਘੋਸ਼ਿਤ ਕਰ ਦਿੱਤੇ ਜਾਣਗੇ।


ਕੁਲ ਵਿਧਾਇਕ                                  90
ਵਿਧਾਇਕਾਂ ਦੀ ਕੁੱਲ ਵੋਟ ਵੈਲੀਊ             112
ਭਾਜਪਾ ਵਿਧਾਇਕ ਦੀ ਵੋਟ ਵੈਲੀਓ           05264
ਇਨੇਲੋ ਵਿਧਾਇਕਾਂ ਦੀ ਵੋਟ ਵੈਲੀਓ           02128
ਕਾਂਗਰਸ ਵਿਧਾਇਕਾਂ ਦੀ ਵੋਟ ਵੈਲੀਓ        01904
5 ਨਿਰਦਲੀ ਵਿਧਾਇਕਾਂ ਦੀ ਵੋਟ ਵੈਲੀਓ    00560
01 ਅਕਾਲੀ ਵਿਧਾਇਕ ਦੀ ਵੋਟ ਵੈਲੀਓ     00112
01 ਬਸਪਾ ਵਿਧਾਇਕ ਦੀ ਵੋਟ ਵੈਲੀਓ       0112      


Related News