ਪ੍ਰਦੂਸ਼ਣ 'ਚ ਘਿਰੀ ਦਿੱਲੀ, ਹਾਲਾਤ ਬਦਤਰ

01/02/2019 6:32:59 PM

ਨਵੀਂ ਦਿੱਲੀ-ਉਲਟ ਮੌਸਮੀ ਹਾਲਾਤ ਕਾਰਨ ਕੌਮੀ ਰਾਜਧਾਨੀ ਦਿੱਲੀ ’ਚ ਬੁੱਧਵਾਰ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ’ਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਇਥੇ ਹਵਾ ਦੀ ਗੁਣਵੱਤਾ ਦੀ ਸੂਚਕ ਅੰਕ 420 ਦਰਜ ਕੀਤਾ ਗਿਆ। ਦਿੱਲੀ ਦੇ ਕਈ ਇਲਾਕਿਆਂ ’ਚ ਹਵਾ ਦੀ ਗੁਣਵੱਤਾ ਗੰਭੀਰ ਸੀ ਜਦਕਿ 6 ਇਲਾਕਿਆਂ ’ਚ ਇਹ ਬੇਹੱਦ ਖਰਾਬ ਸ਼੍ਰੇਣੀ ਵਿਚ ਸੀ।


Iqbalkaur

Content Editor

Related News