ਪ੍ਰਗਿਆ ਦੇ ਬਿਆਨ ''ਤੇ ਬੀਜੇਪੀ ਨੇ ਕਿਹਾ, ਇਹ ਦੇਸ਼ ਦਾ ਅਪਮਾਨ, ਹੋਵੇਗੀ ਕਾਰਵਾਈ

Wednesday, Nov 27, 2019 - 09:18 PM (IST)

ਪ੍ਰਗਿਆ ਦੇ ਬਿਆਨ ''ਤੇ ਬੀਜੇਪੀ ਨੇ ਕਿਹਾ, ਇਹ ਦੇਸ਼ ਦਾ ਅਪਮਾਨ, ਹੋਵੇਗੀ ਕਾਰਵਾਈ

ਭੋਪਾਲ — ਭੋਪਾਲ ਤੋਂ ਬੀਜੇਪੀ ਸੰਸਦ ਪ੍ਰਗਿਆ ਸਿੰਘ ਠਾਕੁਰ ਨੇ ਲੋਕ ਸਭਾ ਦੇ ਪਟਲ 'ਤੇ ਬਾਪੂ ਦੇ ਕਾਤਲ ਨਾਥੂਰਾਮ ਗੋਡਸੇ ਨੂੰ ਦੇਸ਼ਭਗਤ ਕਹਿ ਦਿੱਤਾ। ਉਨ੍ਹਾਂ ਦੇ ਇਸ ਬਿਆਨ 'ਤੇ ਦੇਸ਼ ਦਾ ਸਿਆਸੀ ਤਾਪਮਾਨ ਇਕ ਫਿਰ ਚੜ੍ਹ ਗਿਆ ਹੈ। ਪ੍ਰਗਿਆ ਠਾਕੁਰ ਦੇ ਬਿਆਨ 'ਤੇ ਬੀਜੇਪੀ ਨੇ ਹੀ ਸਖਤ ਪ੍ਰਕਿਰਿਆ ਦਿੱਤੀ ਹੈ। ਬੀਜੇਪੀ ਬੁਲਾਰਾ ਜੀ.ਵੀ.ਐੱਲ. ਨਰਸਿਮਹਾ ਨੇ ਕਿਹਾ ਹੈ ਕਿ ਪ੍ਰਗਿਆ ਸਿੰਘ ਠਾਕੁਰ ਦਾ ਬਿਆਨ ਬਾਪੂ ਦਾ ਅਪਮਾਨ ਤਾਂ ਹੈ ਹੀ ਇਹ ਬੀਜੇਪੀ ਦਾ ਵੀ ਅਪਮਾਨ ਹੈ।


author

Inder Prajapati

Content Editor

Related News