ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

02/09/2020 11:05:04 AM

ਨਵੀਂ ਦਿੱਲੀ—ਨਾਰਥ ਈਸਟਰਨ ਇਲੈਕਟ੍ਰੋਨਿਕ ਪਾਵਰ ਕਾਰਪੋਰੇਸ਼ਨ ਲਿਮਟਿਡ (NEEPCO) ਨੇ ਟ੍ਰੇਡ ਅਪ੍ਰੈਂਟਿਸ ਅਤੇ ਤਕਨੀਸ਼ੀਅਨ ਅਪ੍ਰੈਂਟਿਸ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 46

ਆਖਰੀ ਤਾਰੀਕ- 28 ਫਰਵਰੀ, 2020

ਉਮਰ ਸੀਮਾ- 28 ਸਾਲ ਤੱਕ

ਅਹੁਦਿਆਂ ਦੀ ਗਿਣਤੀ-
ਟ੍ਰੇਂਡ ਅਪ੍ਰੈਂਟਿਸ -34
ਤਕਨੀਸ਼ੀਅਨ ਅਪ੍ਰੈਂਟਿਸ -12

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ 'ਚ ਡਿਗਰੀ/ਡਿਪਲੋਮਾ ਪਾਸ ਕੀਤਾ ਹੋਵੇ। 

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। 

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://neepco.co.in/sites/default/files/Apprencticeship%202020%20Advertisement.pdf ਪੜ੍ਹੋ।


Iqbalkaur

Content Editor

Related News