ਮਹਾਰਾਸ਼ਟਰ : ਨਿਰਮਾਣ ਅਧੀਨ ਕੰਧ ਡਿੱਗੀ, 2 ਦੀ ਮੌਤ
Saturday, Dec 08, 2018 - 08:23 PM (IST)

ਮੁੰਬਈ— ਮਹਾਰਾਸ਼ਟਰ ਦੇ ਤਾਰਦੇਵ ਖੇਤਰ 'ਚ ਇਕ ਨਿਰਮਾਣ ਅਧੀਨ ਕੰਧ ਢਹਿ ਢੇਰੀ ਹੋ ਗਈ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਕੰਧ ਦਾ ਨਿਰਮਾਣ ਤਾਰਦੇਵ ਦੇ ਸਿੱਧੀ ਅਵੈਨਿਊ ਟਾਵਰ 'ਚ ਹੋ ਰਿਹਾ ਸੀ। ਇਹ ਹਾਦਸਾ ਸ਼ਨੀਵਾਰ ਸਵੇਰੇ ਵਾਪਰਿਆ ਜਦੋਂ ਕੰਮ ਦੌਰਾਨ ਅਚਾਨਕ ਕੰਧ ਢਹਿ ਗਈ।
Two persons dead and one injured after an under-construction wall of Shri Siddhi Avenue in Tardeo collapsed earlier today. #Maharashtra pic.twitter.com/29gR9Ht46P
— ANI (@ANI) December 8, 2018