ਗੜਚਿਰੌਲੀ ''ਚ ਪਲਟਿਆ ਟ੍ਰੈਕਟਰ, 3 ਲੋਕਾਂ ਦੀ ਮੌਤ

04/11/2019 4:41:46 PM

ਗੜਚਿਰੌਲੀ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਚੋਣਾਂ ਦੌਰਾਨ ਵੋਟ ਪਾਉਣ ਗਏ ਲੋਕਾਂ ਨੇ ਕਦੀ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਵੋਟ ਪਾ ਕੇ ਵਾਪਸ ਪਰਤਣ ਸਮੇਂ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਇੰਤਜ਼ਾਰ ਕਰ ਰਹੀ ਹੋਵੇਗੀ। ਦਰਅਸਲ ਅੱਜ ਮਹਾਰਾਸ਼ਟਰ 'ਚ ਗੜਚਿਰੌਲੀ ਦੇ ਸ਼ੰਕਰਪੁਰ ਪਿੰਡ 'ਚ ਵਾਪਸੀ ਸਮੇਂ ਅਚਾਨਕ ਟ੍ਰੈਕਟਰ ਸੜਕ ਤੋਂ ਹੇਠਾ ਉੱਤਰ ਗਿਆ ਅਤੇ ਜਿਸ ਕਾਰਨ ਟਰਾਲਾ ਪਲਟ ਗਿਆ।ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ।

PunjabKesari


Iqbalkaur

Content Editor

Related News