ਕੋਲਕਾਤਾ ਹਾਈਕੋਰਟ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Monday, Oct 01, 2018 - 11:18 AM (IST)

ਕੋਲਕਾਤਾ ਹਾਈਕੋਰਟ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ— ਕੋਲਕਾਤਾ ਹਾਈਕੋਰਟ ਨੇ ਗਰੁੱਪ ਡੀ ਦੇ ਅਹੁਦਿਆਂ 'ਤੇ ਨੌਕਰੀਆਂ ਕੱਢੀਆਂ ਹਨ ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ। 
ਅਹੁਦਿਆਂ ਦੀ ਗਿਣਤੀ:221
ਯੋਗਤਾ:ਉਮੀਦਵਾਰਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 8ਵੀਂ ਪਾਸ ਕੀਤੀ ਹੋਵੇ। ਨਾਲ ਹੀ ਬੰਗਾਲੀ ਅਤੇ ਇੰਗਲਿਸ਼ ਦੀ ਨਾਲੇਜ ਹੋਵੇ।
ਉਮਰ ਹੱਦ:18-40
ਅਪਲਾਈ ਫੀਸ:ਜਨਰਲ ਕੈਟੇਗਰੀ ਲਈ 400 ਰੁਪਏ ਅਤੇ ਐੱਸ.ਸੀ./ਐੱਸ.ਟੀ. ਕੈਟੇਗਰੀ ਲਈ 150 ਰੁਪਏ ਫੀਸ ਹੈ।
ਤਨਖਾਹ:4900 ਤੋਂ 16,200 ਰੁਪਏ
ਅਪਲਾਈ ਦੀ ਆਖਿਰੀ ਤਰੀਕ:29 ਅਕਤੂਬਰ
ਜਾਬ ਲਾਕੇਸ਼ਨ:ਵੈਸਟ ਬੰਗਾਲ
ਚੋਣ ਪ੍ਰਕਿਰਿਆ:ਲਿਖਤੀ ਪਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://calcuttahighcourt.gov.inਪੜ੍ਹੋ।


Related News