New zeland ਅਤੇ Australia 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਮਿਲੇਗਾ ਵਰਕ ਵੀਜ਼ਾ

Thursday, Jul 17, 2025 - 10:39 AM (IST)

New zeland ਅਤੇ Australia 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਮਿਲੇਗਾ ਵਰਕ ਵੀਜ਼ਾ

ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਭਾਰਤੀ ਕਾਮਿਆਂ ਲਈ ਦਰਵਾਜੇ ਖੋਲ੍ਹ ਦਿੱਤੇ ਹਨ। ਇਸ ਸਬੰਧੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵੱਡੇ ਪੱਧਰ 'ਤੇ ਵਰਕ ਵੀਜ਼ਾ ਜਾਰੀ ਕਰਨਗੇ। ਚੰਗੀ ਗੱਲ ਹੈ ਕਿ ਬਿਨਾਂ ਇੰਟਰਵਿਊ ਦੇ ਵੀਜ਼ਾ ਜਾਰੀ ਕੀਤੇ ਜਾਣਗੇ। ਰਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਹਨ। ਨਿਊਜ਼ੀਲੈਂਡ ਨੇ ਵੱਡੀ ਗਿਣਤੀ ਵਿਚ ਵਰਕ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਹੈ। 50 ਤੋਂ ਵੱਧ ਖੇਤਰਾਂ ਵਿਚ ਨੌਕਰੀਆਂ ਦੇ ਮੌਕੇ ਮਿਲਣਗੇ। ਚੰਗੀ ਗੱਲ ਹੈ ਕਿ ਨਾਲ ਗਏ ਜੀਵਨ ਸਾਥੀ ਨੂੰ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਨਿਰਭਰ ਲੋਕਾਂ ਨੂੰ ਵੀ ਲਿਜਾਣ ਦੀ ਇਜਾਜ਼ਤ ਹੈ। ਬੱਚਿਆਂ ਲਈ ਵੀ ਮੁਫਤ ਸਿੱਖਿਆ ਦਾ ਪ੍ਰਬੰਧ ਹੋਵੇਗਾ। ਸ਼ਾਨਦਾਰ ਸਿਹਤ ਦੇਖਭਾਲ ਬੀਮਾ ਦਿੱਤਾ ਜਾਵੇਗਾ। IELTS/PTE ਨਾ ਕਰਨ ਵਾਲੇ ਵੀ ਅਪਲਾਈ ਕਰ ਸਕਦੇ ਹਨ।


ਨਿਊਜ਼ੀਲੈਂਡ  ਜਾਂ ਆਸਟ੍ਰੇਲੀਆ ਦਾ ਵਰਕ ਪਰਮਿਟ ਅੱਜ ਦੇ ਸਮੇਂ ਵਿਚ ਹਾਈ ਸਫਲਤਾ ਦਰ ਨਾਲ ਹਾਸਲ ਕਰੋ। ਜੇਕਰ ਤੁਸੀਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਰਕ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਘੱਟ ਦਸਤਾਵੇਜ਼ਾਂ ਨਾਲ ਵੀ ਅਪਲਾਈ ਕਰ ਸਕਦੇ ਹੋ। ਤਨਖਾਹ ਸਕੇਲ ਵੀ ਵਧੀਆ ਹੋਵੇਗਾ। ਕੰਪਨੀ ਬਿਨੈਕਾਰ ਦੇ ਠਹਿਰਣ ਦਾ ਉਚਿਤ ਪ੍ਰਬੰਧ ਕਰੇਗੀ। ਭੋਜਨ ਅਤੇ ਇਕ ਪਾਸੇ ਦੀ ਹਵਾਈ ਟਿਕਟ ਪ੍ਰਦਾਨ ਕਰੇਗੀ। ਇਸ ਸਬੰਧੀ ਫਾਈਲ ਤਿਆਰ ਕਰਨ ਲਈ ਤੁਹਾਨੂੰ ਚੰਗੇ ਕੰਸਲਟੈਂਟ ਦੀ ਲੋੜ ਹੋਵੇਗੀ। ਜੇਕਰ ਤੁਸੀਂ ਵੀ ਆਪਣਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ  ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅਪਲਾਈ ਕਰਨ ਲਈ ਅੱਜ ਹੀ ਵੀਜ਼ਾ ਕੰਪਨੀ GTB International ਨਾਲ ਸੰਪਰਕ ਕਰੋ। ਆਪਣੀ ਤਸੱਲੀ ਲਈ ਤੁਸੀਂ ਪਹਿਲਾਂ ਕੰਪਨੀ ਦੁਆਰਾ ਲੱਗੇ ਵੀਜ਼ਾ ਦੀ ਸਫਲਤਾ ਦਰ ਚੈੱਕ ਕਰ ਸਕਦੇ ਹੋ। ਇਸ ਨੰਬਰ 9781131355 'ਤੇ ਸੰਪਰਕ ਕਰੋ। ਖਾਲੀ ਅਸਾਮੀਆਂ ਬਾਰੇ ਜਾਣਕਾਰੀ ਲਈ ਵੀ ਉਕਤ ਨੰਬਰ 'ਤੇ ਸੰਪਰਕ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Vandana

Content Editor

Related News