ਜੰਮੂ-ਕਸ਼ਮੀਰ: ਕਬੱਡੀ ਨੂੰ ਉਤਸ਼ਾਹ ਦੇਣ ਲਈ ਸ਼੍ਰੀਨਗਰ ’ਚ ਕਬੱਡੀ ਪ੍ਰੀਮੀਅਰ ਲੀਗ ਦਾ ਆਯੋਜਨ

08/13/2021 4:52:41 PM

ਸ਼੍ਰੀਨਗਰ– ਜੰਮੂ-ਕਸ਼ਮੀਰ ’ਚ ਕਬੱਡੀ ਨੂੰ ਉਤਸ਼ਾਹ ਦੇਣ ਲਈ ਸ਼੍ਰੀਨਗਰ ’ਚ ਇੰਡੋਰ ਸਟੇਡੀਅਮ ’ਚ ਕਬੱਡੀ ਪ੍ਰੀਮੀਅਰ ਲੀਗ 2021 ਦਾ ਆਯੋਜਨ ਕੀਤਾ ਹੈ ਟੂਰਨਾਮੈਂਟ ’ਚ ਸਹਿ-ਆਯੋਜਕ ਮੁਹੰਮਦ ਸੈਯਦ ਬਾਬਾ ਨੇ ਦੱਸਿਆ ਕਿ ਸਰਕਾਰ ਜੰਮੂ-ਕਸ਼ਮੀਰ ’ਚੋਂ ਚੰਗੇ ਖਿਡਾਰੀਆਂ ਦੀ ਛਾਂਟੀ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਬਾਹਰ ਵੱਡੇ ਟੂਰਨਾਮੈਂਟ ’ਚ ਖੇਡਣ ਲਈ ਭੇਜੇਗੀ। 

 

ਕਬੱਡੀ ਇਕ ਖੇਡ ਹੈ, ਜੋ ਮੁੱਖ ਰੂਪ ਨਾਲ ਭਾਰਤੀ ਉਪ-ਮਹਾਦੀਪ ’ਚ ਖੇਡੀ ਜਾਂਦੀ ਹੈ। ਕਬੱਡੀ ਨਾਂ ਦੀ ਵਰਤੋਂ ਉੱਤਰ ਭਾਰਤ ਚ ਕੀਤਾ ਜਾਂਦੀ ਹੈ, ਇਸ ਖੇਡ ਨੂੰ ਦੱਖਣ ’ਚ ਚੇਡੁਗੁਡੁ ਅਤੇ ਪੂਰਵ ’ਚ ਹੁ-ਤੂ-ਤੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਖੇਡ ਭਾਰਤ ਦੇ ਗੁਆਂਡੀ ਦੇਸ਼ ਨੇਪਾਲ, ਬੰਗਲਾਦੇਸ਼, ਸ਼ਰੀਲੰਕਾ ਅਤੇ ਪਾਕਿਸਤਾਨ ’ਚ ਵੀ ਓਨੀ ਹੀ ਲੋਕਪ੍ਰਿਯ ਹੈ। 


Rakesh

Content Editor

Related News