''ਜੂਨੀਅਰ ਪੰਚਾਇਤ ਸਕੱਤਰ'' ਦੀ ਭਰਤੀ ਸ਼ੁਰੂ, ਗ੍ਰੈਜੂਏਟ ਕਰੋ ਅਪਲਾਈ

Saturday, Sep 01, 2018 - 12:35 PM (IST)

''ਜੂਨੀਅਰ ਪੰਚਾਇਤ ਸਕੱਤਰ'' ਦੀ ਭਰਤੀ ਸ਼ੁਰੂ, ਗ੍ਰੈਜੂਏਟ ਕਰੋ ਅਪਲਾਈ

ਤੇਲੰਗਾਨਾ— ਸਰਕਾਰ ਨੇ ਪੰਚਾਇਤੀ ਰਾਜ ਅਤੇ ਦੇਹਾਤੀ ਰੁਜ਼ਗਾਰ ਕਮਿਸ਼ਨਰ ਨੇ ਜੂਨੀਅਰ ਪੰਚਾਇਤ ਸਕੱਤਰ' ਪਦਾਂ ਲਈ ਨੌਕਰੀਆਂ ਕੱਢੀਆਂ ਹਨ। ਐਪਲੀਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦਾ ਹੈ ਉਹ ਪਹਿਲਾਂ ਹੇਠਾਂ ਦਿੱਤੀ ਜਾਣਕਾਰੀ ਪੜ੍ਹ ਲੈਣ।
ਅਹੁਦੇ ਦਾ ਨਾਂ:ਜੂਨੀਅਰ ਪੰਚਾਇਤ ਸਕੱਤਰ 
ਯੋਗਤਾ:ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਕੀਤੀ ਹੋਵੇ।
ਆਖਰੀ ਤਰੀਕ:11 ਸਤੰਬਰ 2018 
ਉਮਰ ਹੱਦ:18 ਤੋਂ 39 ਸਾਲ 
ਐਪਲੀਕੇਸ਼ਨ ਫੀਸ:ਜਨਰਲ 500 ਰੁਪਏ
ਐੱਸ.ਸੀ. /ਐੱਸ.ਟੀ/ਓ.ਬੀ.ਸੀ.:250 ਰੁਪਏ ਔਰਤਾਂ ਲਈ ਕੋਈ ਫੀਸ ਨਹੀਂ ਹੈ।
ਸੈਲਰੀ:16900 ਤੋਂ 53500 ਰੁਪਏ
ਇਸ ਤਰ੍ਹਾਂ ਹੋਵੇਗੀ ਚੋਣ:ਲਿਖਿਤ ਪਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।
ਅਪਲਾਈ ਕਰਨ ਵਾਲੇ ਇਛੱਕ ਉਮੀਦਵਾਰ ਵੈਬਸਾਈਟ tspri.cgg.gov.in ਪੜ੍ਹੋ।


Related News