ਡਾਕ ਘਰ ਵਿਚ ਨਿਕਲੀਆਂ ਨੌਕਰੀਆਂ

Friday, Feb 23, 2018 - 12:26 AM (IST)

ਭਾਰਤੀ ਡਾਕ ਵਿਭਾਗ ਨੇ ਪੋਸਟਮੈਨ ਅਤੇ ਮੇਲ ਗਾਰਡ ਲਈ ਨੌਕਰੀਆਂ ਕੱਢੀਆਂ ਹਨ। 20 ਮਾਰਚ, 2018 ਤਕ ਫਾਰਮ ਭਰੇ ਜਾਣਗੇ।
ਵੈੱਬਸਾਈਟ— www.appost.in, www.indiapost.gov.in
ਪੋਸਟਮੈਨ ਲਈ 
ਸਥਾਨ : ਪੋਸਟਾਂ ਦੀ ਗਿਣਤੀ
ਵਿਜੇਵਾੜਾ : 106
ਕੁਰਨੂਲ : 60
ਵਿਸ਼ਾਖਾਪਟਨਮ : 234
ਸਿੱਖਿਅਕ ਯੋਗਤਾ
ਕਿਸੇ ਮਾਨਤਾਪ੍ਰਾਪਤ ਸਕੂਲ ਤੋਂ 10ਵੀਂ ਪਾਸ
ਮੇਲ ਗਾਰਡ ਲਈ
ਸਥਾਨ : ਪੋਸਟਾਂ ਦੀ ਗਿਣਤੀ
ਵਿਜੇਵਾੜਾ : 06
ਕੁਰਨੂਲ : 02
ਵਿਸ਼ਾਖਾਪਟਨਮ : 03
ਸਿੱਖਿਅਕ ਯੋਗਤਾ
ਕਿਸੇ ਮਾਨਤਾਪ੍ਰਾਪਤ ਸਕੂਲ ਤੋਂ 10ਵੀਂ ਪਾਸ
ਉਮਰ ਸੀਮਾ
ਇਨ੍ਹਾਂ ਪੋਸਟਾਂ ਲਈ 18 ਤੋਂ 27 ਸਾਲ ਤਕ ਦੇ ਉਮੀਦਵਾਰ ਫਾਰਮ ਭਰ ਸਕਦੇ ਹਨ। ਦਲਿਤ ਵਰਗ ਦੇ ਉਮਦੀਵਾਰਾਂ ਨੂੰ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ। 
ਜ਼ਿਆਦਾ ਉਮਰ ਸੀਮਾ ਵਿਚ ਛੋਟ 
ਓ. ਬੀ. ਸੀ.- 3 ਸਾਲ
ਐੱਸ. ਸੀ.- 5 ਸਾਲ
ਐੱਸ. ਟੀ. 5 ਸਾਲ 
ਫਾਰਮ ਭਰਨ ਦੀ ਫੀਸ
-ਸਾਰੇ ਵਰਗਾਂ ਦੀਆਂ ਔਰਤਾਂ ਲਈ 100 ਰੁਪਏ
-ਪਛੜੇ ਵਰਗ ਦੇ ਨੌਜਵਾਨਾਂ ਲਈ 100+400 ਰੁਪਏ
-ਅਨੁਸੂਚਿਤ ਜਾਤੀ/ ਜਨਜਾਤੀ/ਪੀ. ਡਬਲਯੂ. ਡੀ. ਵਰਗ ਦੇ ਨੌਜਵਾਨਾਂ ਲਈ 100 ਰੁਪਏ
-ਹੋਰ ਪਛੜੇ ਵਰਗ ਦੇ ਸਾਬਕਾ ਕਰਮਚਾਰੀਆਂ ਲਈ 100+400 ਰੁਪਏ
-ਅਨੁਸੂਚਿਤ ਜਾਤੀ/ ਜਨਜਾਤੀ ਵਰਗ ਦੇ ਸਾਬਕਾ ਕਰਮਚਾਰੀਆਂ ਲਈ 100 ਰੁਪਏ
ਫਾਰਮ ਭਰਨ ਦੀ ਪ੍ਰਕਿਰਿਆ
ਇਨ੍ਹਾਂ ਪੋਸਟਾਂ 'ਤੇ ਆਨਲਾਈਨ ਫਾਰਮ ਭਰੇ ਜਾਣਗੇ। ਫਾਰਮ ਭਰਨ ਤੋਂ ਪਹਿਲਾਂ ਉਮੀਦਵਾਰ ਵੈੱਬਸਾਈਟ 'ਤੇ ਸਾਰੇ ਦਿਸ਼ਾ-ਨਿਰਦੇਸ਼ਾਂ ਨੂੰ ਪੜ੍ਹਣ ਤੋਂ ਬਾਅਦ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ। 
ਤਨਖਾਹ
ਚੁਣੇ ਗਏ ਉਮਦੀਵਾਰਾਂ ਨੂੰ 21,700 ਰੁਪਏ ਮਹੀਨੇ ਦੇ ਦਿੱਤੇ ਜਾਣਗੇ।  


Related News