ਰੇਲਵੇ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Monday, Nov 19, 2018 - 11:41 AM (IST)

ਨਵੀਂ ਦਿੱਲੀ— ਪੂਰਵੀ ਰੇਲਵੇ ਨੇ ਗਰੁੱਪ 'ਸੀ' ਅਤੇ 'ਡੀ' ਦੇ 13 ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫੀਕੇਸ਼ਨ ਜਾਰੀ ਕੀਤੇ ਹਨ। ਉਮੀਦਵਾਰ ਆਪਣੀ ਇੱਛਾ ਮੁਤਾਬਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
10ਵੀਂ + ਆਈ.ਟੀ.ਆਈ./12ਵੀਂ+ ਪ੍ਰੈਸਿਡੈਂਟ ਸਕਾਊਟ/ਗਾਈਡ/ਰੋਵਰ/ਰੇਂਜਰ/ਹਿਮਾਲਯਨ ਵੁੱਡ ਬੈਜ ਹੋਲਡਰ ਰਿਹਾ ਹੋਵੇ+ ਕਿਸੇ ਸਕਾਊਟਸ ਆਰਗਨਾਈਜੇਸ਼ਨ ਦਾ 5 ਸਾਲ ਤੋਂ ਐਕਟਿਵ ਮੈਂਬਰ ਰਿਹਾ ਹੋਵੇ+ ਨੈਸ਼ਨਲ ਲੈਵਲ/ਆਲ ਇੰਡੀਆ ਰੇਲਵੇ ਲੈਵਲ ਅਤੇ ਸਟੇਟ ਲੈਵਲ ਦੇ 2-2 ਇਵੈਂਟ ਅਟੈਂਡ ਕੀਤੇ ਹੋਣ।
ਅਹੁਦਿਆਂ ਦਾ ਵੇਰਵਾ
ਗਰੁੱਪ 'ਸੀ'
ਗਰੁੱਪ 'ਡੀ'
ਅਪਲਾਈ ਕਰਨ ਲਈ ਆਖਰੀ ਤਰੀਕ- 26 ਨਵੰਬਰ 2018
ਉਮਰ ਹੱਦ- 18-30 ਸਾਲ
ਚੋਣ ਪ੍ਰਕਿਰਿਆਿ- ਉਮੀਦਵਾਰਾਂ ਦੀ ਚੋਣ ਲਿਖਤੀ ਪਰੀਖਿਆ 'ਚ ਪ੍ਰਦਰਸ਼ਨ ਮੁਤਾਬਕ ਕੀਤੀ ਜਾਵੇਗੀ।
ਸੈਲਰੀ-5,200-20,200 ਰੁਪਏ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.er.indianrailways.gov.in/view_section.jsp?lang=0&id=0,4,361ਪੜ੍ਹੋ।