'ਇੰਡੀਅਨ ਆਇਲ' 'ਚ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ

Saturday, Oct 13, 2018 - 10:46 AM (IST)

ਨਵੀਂ ਦਿੱਲੀ— ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਤਕਨੀਸ਼ੀਅਨ ਅਤੇ ਟਰੇਡ ਅਪ੍ਰੈਂਟਿਸ ਦੇ 441 ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਅਨੁਸਾਰ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ। 
ਸਿੱਖਿਅਕ ਯੋਗਤਾ—
10ਵੀਂ+ ਆਈ. ਟੀ. ਆਈ/ਇੰਜੀਨੀਅਰਿੰਗ ਡਿਪਲੋਮਾ/ਗਰੈਜੂਏਸ਼ਨ ਡਿਗਰੀ

ਅਹੁਦੇ ਦਾ ਵੇਰਵਾ— 
ਤਕਨੀਸ਼ੀਅਨ ਅਪ੍ਰੈਂਟਿਸ
ਟਰੇਡ ਅਪ੍ਰੈਂਟਿਸ

ਅਰਜ਼ੀ ਦੇਣ ਦੀ ਆਖਰੀ ਮਿਤੀ—
1 ਨਵੰਬਰ 2018

ਉਮਰ ਹੱਦ—
ਉਮੀਦਵਾਰ ਦੀ ਉਮਰ 18-24 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ—
ਉਮੀਦਵਾਰ ਦੀ ਚੋਣ ਲਿਖਤੀ ਟੈਸਟ ਅਤੇ ਇੰਟਰਵਿਊ ਮੁਤਾਬਕ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ— 
ਅਰਜ਼ੀ ਦੇਣ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ਜ਼ਰੀਏ 1 ਨਵੰਬਰ 2018 ਤਕ ਅਪਲਾਈ ਕਰ ਸਕਦੇ ਹਨ।
ਇੱਛੁਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟhttps://www.iocl.com/ ਪੜ੍ਹੋ


Related News