10ਵੀਂ ਪਾਸ ਲਈ ਇਸ ਵਿਭਾਗ ’ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
09/04/2019 10:49:07 AM
ਨਵੀਂ ਦਿੱਲੀ—ਇੰਡੀਅਨ ਨੇਵੀ (Indian Navy) ਨੇ ਗਰੁੱਪ-ਸੀ ਨਾਨ-ਗੈਜੇਟਿਡ ਅਹੁਦਿਆਂ ’ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 13
ਆਖਰੀ ਤਾਰੀਕ- 15 ਸਤੰਬਰ, 2019
ਉਮਰ ਸੀਮਾ- 18 ਤੋਂ 30 ਸਾਲ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.indiannavy.nic.in./ ਪੜ੍ਹੋ।