ਭਾਰਤ ਨੇ ਮੁੜ ਕੀਤਾ ਕਮਾਲ, AI ਨਾਲ ਸੰਚਾਲਿਤ ਬਣਾਇਆ ਪਹਿਲਾ ਲੜਾਕੂ ਜਹਾਜ਼

Thursday, Oct 15, 2026 - 01:48 AM (IST)

ਭਾਰਤ ਨੇ ਮੁੜ ਕੀਤਾ ਕਮਾਲ, AI ਨਾਲ ਸੰਚਾਲਿਤ ਬਣਾਇਆ ਪਹਿਲਾ ਲੜਾਕੂ ਜਹਾਜ਼

ਨੈਸ਼ਨਲ ਡੈਸਕ (ਏਜੰਸੀ) : ਗਲੋਬਲ ਰੱਖਿਆ ਉਦਯੋਗ ਖੇਤਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ’ਤੇ ਆਧਾਰਿਤ ਸਵੈ-ਚਾਲਿਤ ਲੜਾਕੂ ਜਹਾਜ਼ਾਂ ਦੇ ਨਵੇਂ-ਨਵੇਂ ਮਾਡਲਾਂ ਦਰਮਿਆਨ ਭਾਰਤ ਦੀ ਇਕ ਏ. ਆਈ. ਆਧਾਰਿਤ ਕੰਪਨੀ ਨੇ ਦੇਸ਼ ਵਿਚ ਏ. ਆਈ. ਨਾਲ ਸੰਚਾਲਿਤ ਪਹਿਲੇ ਲੜਾਕੂ ਜਹਾਜ਼ ਦਾ ਪੂਰੀ ਤਰ੍ਹਾਂ ਤਿਆਰ ਪ੍ਰੋਟੋਟਾਈਪ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ : 11 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਕੇਂਦਰੀ ਕੈਬਨਿਟ ਨੇ ਬੋਨਸ ਨੂੰ ਦਿੱਤੀ ਮਨਜ਼ੂਰੀ 

ਬੈਂਗਲੁਰੂ ਦੀ ਕੰਪਨੀ ਫਲਾਇੰਗ ਵੇਜ ਡਿਫੈਂਸ ਐਂਡ ਏਅਰੋਸਪੇਸ ਨੇ ਏ. ਆਈ. ਨਾਲ ਸੰਚਾਲਿਤ ਦੇਸ਼ ਦੇ ਪਹਿਲੇ ਲੜਾਕੂ ਜਹਾਜ਼ ਪ੍ਰੋਗਰਾਮ ‘ਐੱਫ. ਡਬਲਯੂ ਡੀ. ਸੁਪਰੀਮ’ ਦਾ ਪੂਰਨ ਪ੍ਰੋਟੋਟਾਈਪ ਪੇਸ਼ ਕੀਤਾ ਹੈ। ਕੰਪਨੀ ਅਨੁਸਾਰ ਏ. ਆਈ. ਨਾਲ ਸੰਚਾਲਿਤ ਇਹ ਜਹਾਜ਼ 1,500 ਕਿਲੋ ਤੋਂ ਵੱਧ ਵਜ਼ਨ ਦੀ ਸ਼੍ਰੇਣੀ ਦਾ ਹੈ ਅਤੇ ਲਗਭਗ 350 ਕਿਲੋ ਤੱਕ ਦਾ ਭਾਰ ਲੈ ਕੇ ਉੱਡ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News