ਆਯੁਸ਼ਮਾਨ ਭਾਰਤ ਦੇ ਤਹਿਤ ਏਮਜ਼ ’ਚ ਕਿਡਨੀ ਟ੍ਰਾਂਸਪਲਾਂਟ ਵਿਚ ਵਾਧਾ

Thursday, Feb 15, 2024 - 12:15 PM (IST)

ਆਯੁਸ਼ਮਾਨ ਭਾਰਤ ਦੇ ਤਹਿਤ ਏਮਜ਼ ’ਚ ਕਿਡਨੀ ਟ੍ਰਾਂਸਪਲਾਂਟ ਵਿਚ ਵਾਧਾ

ਨਵੀਂ ਦਿੱਲੀ  (ਨਵੋਦਿਆ ਟਾਈਮਜ਼) - ਆਯੁਸ਼ਮਾਨ ਭਾਰਤ ਯੋਜਨਾ ਤਹਿਤ ਏਮਜ਼ ਦਿੱਲੀ ਵਿਖੇ ਕਿਡਨੀ ਟਰਾਂਸਪਲਾਂਟ, ਬੋਨ ਮੈਰੋ ਟਰਾਂਸਪਲਾਂਟ, ਗੋਡੇ ਅਤੇ ਚੂਲੇ ਬਦਲਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਤਹਿਤ 557 ਮਰੀਜ਼ਾਂ ਦੀ ਹਿੱਪ ਰਿਪਲੇਸਮੈਂਟ, 148 ਮਰੀਜ਼ਾਂ ਦੇ ਗੋਡੇ ਬਦਲਣ, 17 ਮਰੀਜ਼ਾਂ ਦਾ ਰਿਵੀਜਨ ਗੋਡੇ ਬਦਲਣ, 45 ਮਰੀਜ਼ਾਂ ਦਾ ਹਿੱਪ ਰਿਪਲੈਸਮੈਂਟ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 4 ਮਰੀਜ਼ਾਂ ਦੇ ਗੁਰਦੇ ਅਤੇ ਇਕ ਮਰੀਜ਼ ਦਾ ਬੋਨ ਮੈਰੋ ਟਰਾਂਸਪਲਾਂਟ ਵੀ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਰੇਸ਼ਮ ਸਿੰਘ ਅਨਮੋਲ ਨੇ ਬੁਲੰਦ ਕੀਤੀ ਆਵਾਜ਼, ਕਿਹਾ- ਤੇਰੀ ਹਿੱਕ 'ਤੇ ਨੱਚੇਗਾ ਪੰਜਾਬ ਦਿੱਲੀਏ

ਇਹ ਜਾਣਕਾਰੀ ਬੁੱਧਵਾਰ ਨੂੰ ਏਮਜ਼ ਦਿੱਲੀ ਵਿਖੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏ. ਬੀ. -ਪੀ. ਐੱਮ. ਜੇ. ਏ. ਵਾਈ.) ਦੇ ਇੰਚਾਰਜ ਡਾ. ਵਰਿੰਦਰ ਕੁਮਾਰ ਬਾਂਸਲ (ਸਰਜਰੀ ਵਿਭਾਗ) ਨੇ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News