IIT ਰੁੜਕੀ ''ਚ 25 ਲੱਖ ਰੁਪਏ ਤੋਂ ਵੱਧ ਦਾ ਵਜ਼ੀਫ਼ਾ ਘਪਲਾ

Wednesday, Nov 06, 2024 - 10:06 AM (IST)

IIT ਰੁੜਕੀ ''ਚ 25 ਲੱਖ ਰੁਪਏ ਤੋਂ ਵੱਧ ਦਾ ਵਜ਼ੀਫ਼ਾ ਘਪਲਾ

ਰੁੜਕੀ (ਅਨਿਲ)- ਆਈ.ਆਈ.ਟੀ. ਰੁੜਕੀ ਦੇ ਸੈਨੇਟ ਕਮੇਟੀ ਫਾਰ ਸਕਾਲਰਸ਼ਿਪ ਐਂਡ ਪ੍ਰਾਈਜ਼ ਸੈੱਲ ’ਚ ਵਜ਼ੀਫਾ ਘਪਲਾ ਸਾਹਮਣੇ ਆਇਆ ਹੈ। ਇਹ ਘਪਲਾ 25 ਲੱਖ ਰੁਪਏ ਤੋਂ ਵੱਧ ਦਾ ਦੱਸਿਆ ਜਾਂਦਾ ਹੈ। ਇਸ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਆਈ. ਆਈ. ਟੀ. ਪ੍ਰਸ਼ਾਸਨ ’ਚ ਭੜਥੂ ਮਚ ਗਿਆ ਹੈ। ਰਜਿਸਟਰਾਰ ਨੇ ‘ਸੈੱਲ’ ’ਚ ਪ੍ਰਾਜੈਕਟ ਪੋਸਟ ’ਤੇ ਨਿਯੁਕਤ ਇਕ ਮਹਿਲਾ ਮੁਲਾਜ਼ਮ ਵਿਰੁੱਧ ਕੇਸ ਦਰਜ ਕਰਵਾਇਆ ਹੈ।

2017 ’ਚ ਵਜ਼ੀਫ਼ਾ ਘਪਲਾ ਸਾਹਮਣੇ ਆਉਣ ਪਿੱਛੋਂ ਉੱਤਰਾਖੰਡ ’ਚ ਹਲਚਲ ਮਚ ਗਈ ਸੀ। ਇਸ ਕਾਰਨ ਕਈ ਕਾਲਜਾਂ ਦੇ ਪ੍ਰਬੰਧਕਾਂ ਨੂੰ ਜੇਲ ਜਾਣਾ ਪਿਆ ਸੀ। ਹੁਣ ਆਈ. ਆਈ. ਟੀ. ’ਚ ਵਜ਼ੀਫ਼ਾ ਘਪਲਾ ਸਾਹਮਣੇ ਆਇਆ ਹੈ। ਆਈ. ਈ. ਆਈ. ਟੀ. ਦੇ ਰਜਿਸਟਰਾਰ ਪ੍ਰਸ਼ਾਂਤ ਗਰਗ ਨੇ ਕੋਤਵਾਲੀ ਸਿਵਲ ਲਾਈਨ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News