25 ਮਾਰਚ ਤੱਕ ਬੰਦ ਰਹੇਗਾ ਟਾਂਡਾ ਦਾ ਦਾਰਾਪੁਰ ਰੇਲਵੇ ਫਾਟਕ
Saturday, Mar 14, 2026 - 03:24 PM (IST)
ਟਾਂਡਾ ਉੜਮੜ (ਵਰਿੰਦਰ ਪੰਡਿਤ)-ਰੇਲਵੇ ਵਿਭਾਗ ਦੇ ਨਿਰਮਾਣ ਵਿੰਗ ਵੱਲੋਂ ਦਾਰਾਪੁਰ ਰੇਲਵੇ ਫਾਟਕ ਤੇ ਲਾਈਨ ’ਤੇ ਰਿਪੇਅਰ, ਇੰਟਰਲਾਕ ਟਾਈਲਾਂ ਅਤੇ ਹੋਰ ਨਿਰਮਾਣ ਕਾਰਜ ਕਰਨ ਦੇ ਚਲਦਿਆਂ ਅੱਜ 14 ਮਾਰਚ ਤੋਂ 25 ਮਾਰਚ ਤੱਕ ਰੇਲਵੇ ਫਾਟਕ ਬੰਦ ਰੱਖਣ ਦੀ ਸੂਚਨਾ ਜਨਤਕ ਕੀਤੀ ਗਈ ਹੈ। ਰੇਲਵੇ ਵੱਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ ਇਹ ਫਾਟਕ 25 ਮਾਰਚ ਤੱਕ ਬੰਦ ਰਹੇਗਾ। ਰੇਲਵੇ ਵੱਲੋਂ ਅੱਜ ਇਸ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ ਜਨਤਾ ਨੂੰ 1000-1000 ਕੀ ਦੇਣਗੇ: ਰਵਨੀਤ ਬਿੱਟੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
