ਇਕੁਇਟੀ ਮਿਊਚਲ ਫੰਡ ’ਚ ਫਰਵਰੀ ’ਚ ਨਿਵੇਸ਼ਕਾਂ ਨੇ ਖੂਬ ਲਾਏ ਪੈਸੇ, 25,978 ਕਰੋੜ ਰੁਪਏ ਦਾ ਹੋਇਆ ਫਲੋਅ

Wednesday, Mar 11, 2026 - 12:09 PM (IST)

ਇਕੁਇਟੀ ਮਿਊਚਲ ਫੰਡ ’ਚ ਫਰਵਰੀ ’ਚ ਨਿਵੇਸ਼ਕਾਂ ਨੇ ਖੂਬ ਲਾਏ ਪੈਸੇ, 25,978 ਕਰੋੜ ਰੁਪਏ ਦਾ ਹੋਇਆ ਫਲੋਅ

ਬਿਜ਼ਨੈੱਸ ਡੈਸਕ - ਫਰਵਰੀ ਮਹੀਨੇ ’ਚ ਇਕੁਇਟੀ ਮਿਊਚਲ ਫੰਡ ’ਚ ਨਿਵੇਸ਼ ਵਧ ਕੇ 25,978 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਮਹੀਨੇ ਦੇ ਮੁਕਾਬਲੇ ਲੱਗਭਗ 8 ਫੀਸਦੀ ਜ਼ਿਆਦਾ ਹੈ। ਇਹ ਜਾਣਕਾਰੀ ਉਦਯੋਗ ਸੰਗਠਨ, ਐਸੋਸੀਏਸ਼ਨ ਆਫ਼ ਮਿਊਚਲ ਫੰਡਸ ਇਨ ਇੰਡੀਆ (ਐਮਫੀ) ਵੱਲੋਂ ਜਾਰੀ ਅੰਕੜਿਆਂ ’ਚ ਸਾਹਮਣੇ ਆਈ ਹੈ। ਇਸ ਵਾਧੇ ਨਾਲ ਮਿਊਚਲ ਫੰਡ ਇੰਡਸਟਰੀ ਦੀਆਂ ਪ੍ਰਬੰਧਨ ਅਧੀਨ ਕੁੱਲ ਜਾਇਦਾਦਾਂ (ਏ. ਯੂ. ਐੱਮ.) ਜਨਵਰੀ ਦੇ 81 ਲੱਖ ਕਰੋੜ ਤੋਂ ਵਧ ਕੇ ਫਰਵਰੀ ’ਚ 82 ਲੱਖ ਕਰੋੜ ਰੁਪਏ ’ਤੇ ਪਹੁੰਚ ਗਈਆਂ।

ਇਹ ਵੀ ਪੜ੍ਹੋ :   ਈਰਾਨ ਤਣਾਅ ਦਰਮਿਆਨ ਅਮਰੀਕਾ ਦੀ ਵੱਡੀ ਗੋਲਡ ਡੀਲ, ਕੀਮਤਾਂ 'ਤੇ ਹੋ ਸਕਦੈ ਅਸਰ?
ਇਹ ਵੀ ਪੜ੍ਹੋ :  ਮੱਧ ਪੂਰਬ ਤਣਾਅ ਕਾਰਨ ਵਧੀਆਂ ਸੋਨੇ ਦੀਆਂ ਕੀਮਤਾਂ , ਅਪ੍ਰੈਲ ਤੋਂ ਬਾਅਦ ਇੰਨੀ ਹੋਵੇਗੀ Gold ਦੀ ਕੀਮਤ
ਇਹ ਵੀ ਪੜ੍ਹੋ
ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ

ਐਸੋਸੀਏਸ਼ਨ ਆਫ਼ ਮਿਊਚਲ ਫੰਡਸ ਇਨ ਇੰਡੀਆ ਦੇ ਸੀ. ਈ. ਓ. ਵੈਂਕਟ ਐੱਨ. ਚਲਸਾਨੀ ਮੁਤਾਬਕ ਇਕੁਇਟੀ ’ਚ ਹਾਂ-ਪੱਖੀ ਨਿਵੇਸ਼ ਦਾ ਇਕ ਵੱਡਾ ਕਾਰਨ ਭਾਰਤ-ਅਮਰੀਕਾ ਦੇ ਵਿਚਾਲੇ ਹੋਈ ਟ੍ਰੇਡ ਡੀਲ ਹੋ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ, ਇਜ਼ਰਾਈਲ ਅਤੇ ਇਰਾਨ ਨਾਲ ਜੁੜਿਆ ਮੱਧ ਪੂਰਬ ਦਾ ਤਣਾਅ ਆਉਣ ਵਾਲੇ ਸਮੇਂ ’ਚ ਬਾਜ਼ਾਰ ’ਚ ਕੁਝ ਅਸਥਿਰਤਾ ਲਿਆ ਸਕਦਾ ਹੈ ਪਰ ਲੰਬੀ ਮਿਆਦ ’ਚ ਭਾਰਤ ਦੀ ਵਿਕਾਸ ਕਹਾਣੀ ਮਜ਼ਬੂਤ ਬਣੀ ਰਹੇਗੀ।

ਇਹ ਵੀ ਪੜ੍ਹੋ :    ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.
ਇਹ ਵੀ ਪੜ੍ਹੋ :   PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ :  ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਵਧਾਇਆ ਲਾਜ਼ਮੀ ਹਾਲਮਾਰਕਿੰਗ ਦਾ ਦਾਇਰਾ


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News