ਵੱਡੀ ਖ਼ਬਰ : 4 ਦਿਨਾਂ ''ਚ ਉੱਡਾ ਦੇਵਾਂਗੇ ਹਰਿਦੁਆਰ ਦੀ ਹਰ ਕੀ ਪੌੜੀ, ਫੋਲ ਕਾਲ ਨੇ ਪੁਆ ''ਤੀਆਂ ਭਾਜੜਾਂ

Monday, May 18, 2026 - 11:46 AM (IST)

ਵੱਡੀ ਖ਼ਬਰ : 4 ਦਿਨਾਂ ''ਚ ਉੱਡਾ ਦੇਵਾਂਗੇ ਹਰਿਦੁਆਰ ਦੀ ਹਰ ਕੀ ਪੌੜੀ, ਫੋਲ ਕਾਲ ਨੇ ਪੁਆ ''ਤੀਆਂ ਭਾਜੜਾਂ

ਹਰਿਦੁਆਰ : ਉਤਰਾਖੰਡ ਦੇ ਹਰਿਦੁਆਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਮਸ਼ਹੂਰ ਹਰ ਕੀ ਪੌੜੀ ਨੂੰ 4 ਦਿਨਾਂ ਦੇ ਅੰਦਰ ਬੰਬ ਨਾਲ ਉਡਾ ਦੇਣ ਦੀ ਧਮਕੀ ਵਾਲਾ ਫੋਨ ਆਇਆ ਹੈ। ਪੁਲਸ ਨੂੰ ਇਸ ਧਮਕੀ ਭਰੇ ਫੋਨ ਦੀ ਜਾਣਕਾਰੀ ਮਿਲਣ 'ਤੇ ਭਾਜੜਾਂ ਪੈ ਗਈਆਂ। ਦੱਸ ਦੇਈਏ ਕਿ ਹਰਿਦੁਆਰ ਦੀ ਹਰ ਕੀ ਪੌੜੀ ਸਭ ਤੋਂ ਮਸ਼ਹੂਰ ਅਤੇ ਪਵਿੱਤਰ ਗੰਗਾ ਘਾਟ ਹੈ, ਜਿੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਇਸ਼ਨਾਨ ਕਰਨ ਲਈ ਆਉਂਦੇ ਹਨ। 


author

rajwinder kaur

Content Editor

Related News