ਗੁਰੂਗ੍ਰਾਮ ''ਚ ਸੈਕਸ ਰੈਕੇਟ ਦਾ ਪਰਦਾਫਾਸ਼, 9 ਗ੍ਰਿਫਤਾਰ
Monday, Mar 19, 2018 - 10:54 PM (IST)
ਗੁਰੂਗ੍ਰਾਮ— ਹਰਿਆਣਾ ਦੀ ਗੁਰੂਗ੍ਰਾਮ ਪੁਲਸ ਨੇ ਸੈਕਟਰ 50 'ਚ ਅੱਜ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਥੇ ਸਪਾ ਦੀ ਆੜ 'ਚ ਸੈਕਸ ਰੈਕੇਟ ਚੱਲ ਰਿਹਾ ਸੀ, ਜਿਸ ਦੌਰਾਨ ਪੁਲਸ ਨੇ 5 ਲੜਕੀਆਂ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
