ਗੋਰਖਪੁਰ ਹਾਦਸਾ: ਡੀ.ਐਮ. ਨੇ ਯੂ.ਪੀ, ਸਰਕਾਰ ਨੂੰ ਸੌਂਪੀ ਜਾਂਚ ਰਿਪੋਰਟ, ਜਾਣੋ ਕਿਸ ਨੂੰ ਦੱਸਿਆ ਜ਼ਿੰੰਮੇਦਾਰ?

08/17/2017 3:43:03 PM

ਗੋਰਖਪੁਰ—ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ 'ਚ ਹੋਈ ਬੱਚਿਆਂ ਦੀ ਮੌਤ ਦੀ ਰਿਪੋਰਟ ਜ਼ਿਲਾ ਅਧਿਕਾਰੀ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ 'ਚ ਮੌਤ ਦਾ ਜ਼ਿੰਮੇਦਾਰ ਡਾਕਟਰ ਅਤੇ ਗੈਸ ਸਪਲਾਈ ਕਰਨ ਵਾਲੀ ਕੰਪਨੀ ਨੂੰ ਠਹਿਰਾਇਆ ਗਿਆ ਹੈ।
ਡੀ.ਐਮ.ਸੀ. ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਪੇਸ਼ ਕੀਤੀ ਗਈ ਰਿਪੋਰਟ 'ਚ ਸਪੱਸ਼ਟ ਰੂਪ ਨਾਲ ਕਿਹਾ ਗਿਆ ਹੈ ਕਿ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਪੁਸ਼ਪਾ ਸਪਲਾਈ ਰੋਕਣ ਦੇ ਲਈ ਜ਼ਿੰਮੇਦਾਰ ਹੈ। ਨਾਲ ਹੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਆਕਸੀਜਨ ਸਿਲੰਡਰ ਦਾ ਸਟਾਕ ਬੁੱਕ ਕਰਨ ਦੀ ਜ਼ਿੰਮੇਦਾਰੀ ਡਾਕਟਰ ਸਤੀਸ਼ ਨੇ ਠੀਕ ਤਰ੍ਹਾਂ ਨਹੀਂ ਨਿਭਾਈ। ਨਾਲ ਹੀ ਸਟਾਕ ਬੁੱਕ 'ਚ ਓਵਰ ਰਾਇਟਿੰਗ ਕੀਤੀ ਗਈ ਹੈ। 


Related News