ਪ੍ਰੇਮੀ ਦੇ ਚੱਕਰ ''ਚ ਲੜਕੀਆਂ ਨੇ ਮਾਲ ''ਚ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ, ਵੀਡੀਓ ਆਇਆ ਸਾਹਮਣੇ

07/18/2017 5:56:32 PM

ਉਤਰਾਖੰਡ—ਰਾਮਨਗਰ ਮਾਲ 'ਚ ਉਸ ਸਮੇਂ ਅਜੀਬੋ-ਗਰੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਪ੍ਰੇਮੀ ਦੇ ਚੱਕਰ 'ਚ 2 ਲੜਕੀਆਂ ਆਪਸ 'ਚ ਲੜ ਪਈਆਂ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

 
बॉयफ्रेंड के चक्कर में दो लड़कियों में जबरदस्त लड़ाई

बॉयफ्रेंड के चक्कर में दो लड़कियों में जबरदस्त लड़ाई Ramnagar, Uttarakhand Uttarakhand DIPR Uttarakhand Dehra Dun, India Nainital #GirlsFight #ModelFight

‎Posted by Punjab Kesari - Uttarakhand on‎ יום שלישי 18 יולי 2017


ਜਾਣਕਾਰੀ ਮੁਤਾਬਕ ਮਾਲ 'ਚ ਕੰਮ ਕਰਨ ਵਾਲੇ ਇਕ ਨੌਜਵਾਨ ਦਾ 2 ਲੜਕੀਆਂ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਹੈ। ਦੋਵੇਂ ਲੜਕੀਆਂ ਨੂੰ ਜਦੋਂ ਇਹ ਗੱਲ ਪਤਾ ਚਲੀ ਤਾਂ ਦੋਵੇਂ ਮਾਲ 'ਚ ਪਹੁੰਚ ਗਈਆਂ। ਨੌਜਵਾਨ ਦੀ ਦੁਕਾਨ ਉਸ ਦੌਰਾਨ ਬੰਦ ਸੀ, ਪਰ ਦੋਵੇਂ ਲੜਕੀਆਂ ਦਾ ਆਹਮਣਾ-ਸਾਹਮਣਾ ਹੋ ਗਿਆ। ਲੜਕੇ ਨਾਲ ਪ੍ਰੇਮ ਨੂੰ ਲੈ ਕੇ ਦੋਵਾਂ 'ਚ ਪਹਿਲਾਂ ਬਹਿਸਬਾਜੀ ਹੋਈ, ਫਿਰ ਗੱਲ ਮਾਰਕੁੱਟ ਤੱਕ ਪਹੁੰਚ ਗਈ। ਇਸ 'ਚ ਇਕ ਲੜਕੀ ਨਸ਼ੇ 'ਚ ਦੱਸੀ ਜਾ ਰਹੀ ਸੀ। ਲੜਕੀਆਂ ਦਾ ਝਗੜਾ ਦੇਖ ਨੇੜੇ-ਤੇੜੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇਸ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ।


Related News