ਆਬੂ ਧਾਬੀ ''ਚ ADIPEC ''ਚ ਤੇਲ ਦੇ ਭਵਿੱਖ ''ਤੇ ਚਰਚਾ, ਮੰਤਰੀ ਹਰਦੀਪ ਪੁਰੀ ਨੇ ਦਿੱਤੀ ਅਹਿਮ ਜਾਣਕਾਰੀ

Friday, Nov 08, 2024 - 12:06 AM (IST)

ਨੈਸ਼ਨਲ ਡੈਸਕ- ਆਬੂ ਧਾਬੀ 'ਚ ਆਯੋਜਿਤ ਸੰਮੇਲਨ ADIPEC Official 'ਚ ਕਈ ਸੀ.ਈ.ਓ. ਅਤੇ ਮੰਤਰੀਆਂ ਨਾਲ ਗੱਲਬਾਤ ਦੌਰਾਨ ਇਹ ਸਾਹਮਣੇ ਆਇਆ ਕਿ ਆਉਣ ਵਾਲੇ ਕਈ ਸਾਲਾਂ ਤਕ ਤੇਲ ਦੁਨੀਆ ਦੀ ਊਰਜਾ ਸਪਲਾਈ ਦਾ ਇਕ ਮਹੱਤਵਪੂਰਨ ਹਿੱਸਾ ਬਣਿਆ ਰਹੇਗਾ। 

ਭਾਰਤੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਇਸ ਬਾਰੇ ਆਪਣੀ ਰਾਏ ਸਾਂਝੀ ਕਰਦੇ ਹੋਏ ਕਿਹਾ ਕਿ ਊਰਜਾ ਪਰਿਵਰਤਨ ਦੇ ਦੌਰ 'ਚ ਵੀ ਤੇਲ ਦੀ ਮੰਗ ਬਣੀ ਰਹੇਗੀ। ਉਨ੍ਹਾਂ ਮੁਤਾਬਕ ਇਸ ਨਾਲ ਤੇਲ ਦੀ ਸਪਲਾਈ ਅਤੇ ਮੰਗ 'ਤੇ ਅਸਰ ਪਵੇਗਾ ਪਰ ਤੇਲ ਦੀ ਜ਼ਿਆਦਾ ਮਾਤਰਾ ਬਣੀ ਰਹੇਗੀ, ਜਿਸ ਨਾਲ ਕੀਮਤਾਂ 'ਤੇ ਅਸਰ ਪੈ ਸਕਦਾ ਹੈ।


Rakesh

Content Editor

Related News