ਕੇਰਲ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ
Wednesday, Feb 20, 2019 - 01:57 PM (IST)

ਕੇਰਲ- ਕੇਰਲ ਦੇ ਐਰਨਾਕੁਲਮ ਇਲਾਕੇ 'ਚ ਸਥਿਤ ਇਕ ਗੋਦਾਮ 'ਚੋਂ ਭਿਆਨਕ ਅੱਗ ਲੱਗਣ ਕਾਰਨ ਲੋਕਾਂ 'ਚ ਹੜਕੰਪ ਮੱਚ ਗਿਆ। ਮੌਕੇ ਦੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪੁਹੰਚੀਆਂ ਫਿਲਹਾਲ ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਅਤੇ ਅੱਗ ਬੁਝਾਉਣ ਲਈ ਕੋਸ਼ਿਸ਼ ਜਾਰੀ ਹੈ।
Kerala: Fire breaks out at a warehouse in Ernakulam. Fire tenders present at the spot. More details awaited. pic.twitter.com/Q2ZTVQmHDr
— ANI (@ANI) February 20, 2019