ਹਰਿਆਣਾ: ਫੋਮ ਫੈਕਟਰੀ ''ਚ ਲੱਗੀ ਭਿਆਨਕ ਅੱਗ

06/14/2019 4:41:47 PM

ਨਵੀਂ ਦਿੱਲੀ—ਅੱਜ ਭਾਵ ਸ਼ੁੱਕਰਵਾਰ ਦਿੱਲੀ-ਹਰਿਆਣਾ ਦੇ ਨਰੇਲਾ ਬਾਰਡਰ 'ਤੇ ਸਥਿਤ ਉਦਯੋਗਿਕ ਇਲਾਕਾ ਕੁੰਡਲੀ 'ਚ ਇੱਕ ਜੁੱਤੀਆਂ ਦੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਪਹੁੰਚੀ। ਫੈਕਟਰੀ 'ਚ ਕੱਚਾ ਮਾਲ ਪਿਆ ਹੋਣ ਕਾਰਨ ਕਾਫੀ ਦੇਰ ਤੱਕ ਕੋਸ਼ਿਸ਼ ਕਰਨ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

PunjabKesari


Iqbalkaur

Content Editor

Related News