ਇੰਨਾ ਸੌਖਾ ਨਹੀਂ ਬਣਦਾ ਫੇਸ ਮਾਸਕ

Monday, Apr 27, 2020 - 01:00 AM (IST)

ਨਵੀਂ ਦਿੱਲੀ (ਏਜੰਸੀ)- ਇਕ ਵਿਸ਼ੇਸ਼ ਸਿੰਥੈਟਿਕ ਫਾਈਬਰ ਦੀ ਆਮ ਹਾਲਤ ਦੇ ਮੁਕਾਬਲੇ ਇਸ ਵੇਲੇ ਜ਼ਿਆਦਾਤਰ ਮੰਗ ਹੈ। ਇਸ ਨਾਲ ਸਿਹਤ ਮੁਲਾਜ਼ਮਾਂ ਲਈ ਸੁਰੱਖਿਆਤਮਕ ਮਾਸਕ ਅਤੇ ਗਾਊਨ ਦੀ ਪੂਰੇ ਵਿਸ਼ਵ ਵਿਚ ਕਮੀ ਹੋ ਗਈ ਹੈ। 
ਸਪਨਬੌਂਡ ਮੈਲਟਬਲੋਨ ਸਪਨਬੌਂਡ (ਐਸ.ਐਮ.ਐਸ.) ਮੈਟੀਰੀਅਲ
ਪੌਲੀਪ੍ਰੋਪੋਲੀਨ ਫਾਈਬਰ ਨਾਲ ਬਣਨ ਵਾਲਾ ਕੱਪੜਾ ਬਿਨਾਂ ਸਿਲਾਈ ਵਾਲਾ ਅਤੇ ਤਿੰਨ ਵਾਰ ਲੈਮੀਨੇਟ ਕੀਤਾ ਜਾਂਦਾ ਹੈ। 
ਮੈਲਟਬਲੋਨ ਉਤਪਾਦਨ 
ਪੌਲੀਪ੍ਰੋਪੋਲੀਨ :
ਥਰਮੋਪਲਾਸਟਿਕ ਚਿਪਸ ਪਾਏ ਜਾਂਦੇ ਹਨ। 

ਪਲਾਸਟਿਕ ਗਲਾ ਕੇ ਕੱਢਿਆ ਜਾਂਦਾ ਹੈ, ਫਿਲਟਰ ਕੀਤਾ ਜਾਂਦਾ ਹੈ, ਧਾਗੇ ਜਿੰਨਾ ਪਤਲਾ ਫਾਈਬਰ ਤਿਆਰ ਕੀਤਾ ਜਾਂਦਾ ਹੈ। 

ਜ਼ਿਆਦਾਤਰ ਵਿਸ਼ੇਸ਼ ਮਸ਼ੀਨਰੀ : ਅਸੈਂਬਲ ਕਰਨ ਵਿਚ ਮਹੀਨੇ ਲੱਗ ਜਾਂਦੇ ਹਨ। 

ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ (ਪੀ.ਪੀ.ਈ.)
ਐਸ.ਐਮ.ਐਸ. ਦਾ ਇਸਤੇਮਾਲ ਫੇਸ ਮਾਸਕ ਅਤੇ ਗਾਊਨ, ਕਵਰ-ਆਲ, ਲੈਬ ਕੋਟ, ਕੈਪ ਅਤੇ ਬੂਟ ਕਵਰ ਵਰਗੇ ਆਈਟਮ ਬਣਾਉਣ ਵਿਚ ਹੁੰਦਾ ਹੈ।

ਰੈਪਿਡ ਗਰਮ ਹਵਾ : ਇਕ ਮਿਲੀਮੀਟਰ ਦੇ 1000ਵੇਂ ਹਿੱਸੇ ਜਿੰਨੇ ਪਤਲੇ ਧਾਗਿਆਂ 'ਤੇ ਸਪ੍ਰੇ ਕਰਦੇ ਹੋਏ ਉਨ੍ਹਾਂ ਨੂੰ ਰੋਟੇਟਿੰਗ ਡਰਮ 'ਤੇ ਲਪੇਟਿਆ ਜਾਂਦਾ ਹੈ। ਇਲੈਕਟ੍ਰੋਸਟੈਟਿਕ ਚਾਰਜ ਨਾਲ ਇਨ੍ਹਾਂ ਵੱਲ ਏਅਰੋਸੈੱਲ ਲਿਆਂਦਾ ਜਾਂਦਾ ਹੈ। 

ਸਪੂਲਿੰਗ ਰੀਲ
ਗਰਮ ਹਵਾ ਦੀ ਪਾਈਪ
ਮੋਟਰ
ਰੋਟੇਟਿੰਗ ਡਰਮ : ਮੈਲਟਬਲੋਨ ਪੌਲੀਪ੍ਰੋਪੋਲੀਨ ਨੂੰ ਇਕੱਠਾ ਕਰਨ ਲਈ ਸਪੂਲਿੰਗ ਰੀਲ 'ਤੇ ਲਿਆਂਦਾ ਜਾਂਦਾ ਹੈ। 

ਸਪਨਬੌਂਡ ਪੌਲੀਪ੍ਰੋਪੋਲੀਨ : ਗਰਮ ਹਵਾ ਦੀ ਸਹਾਇਤਾ ਨਾਲ ਜੋੜੇ ਜਾਣ ਨਾਲ ਇਸ ਵਿਚ ਬੜੀ ਮਜ਼ਬੂਤੀ ਆ ਜਾਂਦੀ ਹੈ। 

ਲੈਮੀਨੇਟ ਮੈਲਟਬਲੋਨ ਪੌਲੀਪ੍ਰੋਪੋਲੀਨ : ਬਹੁਤ ਚੰਗਾ ਪਰ ਘੱਟ ਮਜ਼ਬੂਤ ਲੂਇਡ ਜੋ ਵਿਚਾਲੇ ਫੈਲ ਕੇ ਰੋਕਣ ਦੀ ਭੂਮਿਕਾ ਨਿਭਾਉਂਦਾ ਹੈ। 

ਅੰਤਿਮ ਰੂਪ ਨਾਲ ਤਿਆਰ ਉਤਪਾਦ ਨਾਲ ਐਲਕੋਹਲ, ਤੇਲ ਅਤੇ ਖੂਨ ਦੇ ਅੰਸ਼ ਕੱਢਣ ਲਈ ਇਸ ਨੂੰ ਟ੍ਰੀਟ ਕਰਕੇ ਸਾਫ ਕੀਤਾ ਜਾ ਸਕਦਾ ਹੈ। 

ਚੀਨ : ਦੁਨੀਆ ਦਾ ਸਭ ਤੋਂ ਵੱਡਾ ਮੈਲਟਬਲੋਨ ਮੈਟੀਰੀਅਲ ਦਾ ਉਤਪਾਦਕ ਹੈ, ਜੋ ਹਰ ਸਾਲ ਇਸ ਦਾ 25000 ਟਨ ਉਤਪਾਦਨ ਕਰਦਾ ਹੈ।
ਸਰੋਤ : ਟੈਕਸਟਾਈਲ ਇਨੋਵੇਸ਼ਨ, ਜੀ.ਪੀ.ਐਮ. ਮਸ਼ੀਨਰੀ, ਰਾਇਟਰਸ
ਪਿਕਚਰ : ਗ੍ਰੇਟੀ ਇਮੇਜਿਸ
ਗ੍ਰਾਫਿਕ ਨਿਊਜ਼


Sunny Mehra

Content Editor

Related News