ਆਰਮੀ ਸੂਕਲ ''ਚ 8000 ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Friday, Oct 05, 2018 - 11:24 AM (IST)

ਆਰਮੀ ਸੂਕਲ ''ਚ 8000 ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ— ਆਰਮੀ ਵੈਲਫੇਅਰ ਐਜੁਕੇਸ਼ਨ ਸੋਸਾਇਟੀ ਨੇ PGT/TGT/PRT ਦੇ 8000 ਅਹੁਦਿਆਂ 'ਤੇ ਨੌਕਰੀਆਂ ਕੱਢੀਆਂ ਹਨ ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ। 
ਅਹੁਦਿਆਂ ਦੀ ਗਿਣਤੀ:8000
ਯੋਗਤਾ
PGT:
ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਮਾਸਟਰ ਦੀ ਡਿਗਰੀ ਲਈ ਹੋਵੇ ਨਾਲ ਹੀ ਬੀ.ਐੱਡ ਪਰੀਖਿਆ 50 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਕੀਤੀ ਹੋਵੇ। 
PRT:ਗ੍ਰੈਜੂਏਸ਼ਨ ਦੀ ਡਿਗਰੀ, ਬੀ.ਐੱਡ ਜਾਂ ਫਿਰ 2 ਸਾਲ ਦਾ ਡਿਪਲੋਮਾ/4 ਸਾਲ ਦੀ ਇੰਟੀਗ੍ਰੇਟਡ ਕੋਰਸ
ਉਮਰ ਸੀਮਾ
TGT/PRT ਦੇ ਅਹੁਦਿਆਂ ਲਈ ਉਮੀਦਵਾਰ ਦੀ ਉਮਰ 40 ਸਾਲ ਤੋਂ ਜ਼ਿਆਦਾ ਨਾ ਹੋਵੇ। ਉਂਝ ਹੀ PGT ਦੇ ਅਹੁਦਿਆਂ ਲਈ 29 ਤੋਂ 36 ਸਾਲ ਤੈਅ ਕੀਤੀ ਗਈ ਹੈ। ਹੋਰ ਜਾਣਕਾਰੀ ਲਈ ਨੋਟੀਫੀਕੇਸ਼ਨ ਦੇਖੋ। 
ਸੈਲਰੀ
ਆਰਮੀ ਸਕੂਲ ਦੇ ਨਿਯਮਾਂ ਮੁਤਾਬਕ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ 26 ਸਾਲ ਦੀ ਹੋਣੀ ਚਾਹੀਦੀ ਹੈ।
ਅਪਲਾਈ ਫੀਸ
ਉਮੀਦਵਾਰ ਨੂੰ ਇੰਟਰਨੈੱਟ ਬੈਂਕਿੰਗ/ਡੇਬਿਟ ਕਾਰਡ/ਕ੍ਰੈਡਿਟ ਕਾਰਡ ਦੇ ਜ਼ਰੀਏ 500 ਰੁਪਏ ਅਪਲਾਈ ਫੀਸ ਦੇਣੀ ਹੋਵੇਗੀ।
ਜਾਬ ਲਾਕੇਸ਼ਨ:ਆਲ ਇੰਡੀਆ
ਆਖਰੀ ਤਰੀਕ:24 ਅਕਤੂਬਰ 2018
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://aps-csb.in/College/Index_New.aspx ਪੜ੍ਹੋ।


Related News