ਰਾਜ ਸਭਾ ਦੀਆਂ 18 ਸੀਟਾਂ ਲਈ ਚੋਣਾਂ 19 ਨੂੰ

06/01/2020 8:39:00 PM

ਨਵੀਂ ਦਿੱਲੀ (ਭਾਸ਼ਾ)-  ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਰਾਜ ਸਭਾ ਦੀਆਂ 18 ਸੀਟਾਂ ਦੇ ਲਈ 19 ਜੂਨ ਨੂੰ ਚੋਣਾਂ ਹੋਣਗੀਆਂ। 4-4 ਸੀਟਾਂ ਆਂਧਰਾ ਪ੍ਰਦੇਸ਼ ਤੇ ਗੁਜਰਾਤ, ਝਾਰਖੰਡ ਦੀਆਂ 2 ਸੀਟਾਂ ਜਦਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਤਿੰਨ-ਤਿੰਨ ਸੀਟਾਂ ਹਨ। ਮਣੀਪੁਰ ਤੇ ਮੇਘਾਲਿਆ ਦੀ 1-1 ਸੀਟ ਦੇ ਲਈ ਚੋਣਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ 19 ਜੂਨ ਸ਼ਾਮ ਨੂੰ ਹੋਵੇਗੀ।


Gurdeep Singh

Content Editor

Related News