ਇੰਟਰਵਿਊ ਰਾਹੀਂ ਸਿੱਧੀ ਭਰਤੀ, ਕਰੋ ਇਨ੍ਹਾਂ ਸ਼ਰਤਾਂ ਨੂੰ ਪੂਰਾ
Thursday, May 03, 2018 - 01:01 PM (IST)

ਮੁੰਬਈ— ਇਲੈਕਟ੍ਰਾਨਿਕਸ ਕਾਰਪੋਰੇਸ਼ਨ ਆਫ ਇੰਡੀਆ 'ਚ ਭਰਤੀਆਂ ਨਿਕਲੀਆਂ ਹਨ। ਇੰਟਰਵਿਊ ਰਾਹੀਂ ਸਿੱਧੀ ਭਰਤੀ ਹੋਵੇਗੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ 3 ਮਈ ਨੂੰ ਇੰਟਰਵਿਊ ਦੇਣ ਲਈ ਪਹੁੰਚਣ। ਬਿਨੈਕਾਰ ਦੀ ਉਮਰ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ।
ਵੈਬਸਾਈਟ- www.ecil.co.in
ਅਹੁਦਿਆਂ ਦਾ ਵੇਰਵਾ- ਟੈਕਨੀਕਲ ਅਫ਼ਸਰ ਅਤੇ ਜੂਨੀਅਰ ਆਰਟਿਸਟ
ਸਿੱਖਿਆ ਯੋਗਤਾ- ਮਾਨਤਾ ਪ੍ਰਾਪਤ ਸੰਸਥਾ ਤੋਂ ਬੀ.ਈ. ਜਾਂ ਆਈ.ਟੀ.ਆਈ. ਡਿਪਲੋਮਾ (ਅਹੁਦਿਆਂ ਅਨੁਸਾਰ ਵੱਖ-ਵੱਖ)
ਉਮਰ ਹੱਦ- ਵੱਧ ਤੋਂ ਵੱਧ 25/30 ਸਾਲ
ਆਖਰੀ ਤਾਰੀਖ- 03 ਮਈ, 2018
ਇਸ ਤਰ੍ਹਾਂ ਕਰੋ ਅਪਲਾਈ— ਉਮੀਦਵਾਰ ਸੰਬੰਧਿਤ ਵੈਬਸਾਈਟ ਤੋਂ ਬਿਨੈਪੱਤਰ ਦਾ ਫਾਰਮੇਟ ਡਾਊਨਲੋਡ ਕਰਨ। ਇਸ ਤੋਂ ਬਾਅਦ ਜੋ ਜਾਣਕਾਰੀ ਮੰਗੀ ਗਈ, ਉਸ ਨੂੰ ਭਰੋ। ਇਸ ਸਭ ਤੋਂ ਬਾਅਦ ਅਰਜ਼ੀ ਅਤੇ ਲੋੜੀਂਦੇ ਦਸਤਾਵੇਜ ਨਾਲ ਇੰਟਰਵਿਊ ਸਥਾਨ 'ਤੇ ਇੰਟਰਵਿਊ ਲਈ ਪਹੁੰਚ।
ਇੰਟਰਵਿਊ ਦਾ ਪਤਾ- ਈ.ਸੀ.ਆਈ.ਐੈੱਲ. ਜੋਨਲ ਆਫਿਸ, 1207, ਵੀਰ ਸਾਵਰਕਰ ਮਾਰਗ, ਦਾਦਰ (ਪ੍ਰਭਾ ਦੇਵੀ) ਮੁੰਬਈ-400028