8ਵੀਂ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

05/19/2020 10:14:20 AM

ਨਵੀਂ ਦਿੱਲੀ-ਡਾਇਰੈਕਟੋਰੇਟ ਮੈਡੀਕਲ ਸਿੱਖਿਆ ਆਸਾਮ ( DME Assam) ਸਰਕਾਰ ਗ੍ਰੇਡ-4 ਦੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਆਖਰੀ ਤਾਰੀਕ- 30 ਮਈ 2020

ਅਹੁਦਿਆਂ ਦੀ ਗਿਣਤੀ- 188

ਅਹੁਦਿਆਂ ਦਾ ਵੇਰਵਾ- ਵਾਰਡ ਬੁਆਏ, ਵਾਰਡ ਗਰਲ, ਅਟੈਡੈਂਟ, ਪ੍ਰਯੋਗਸ਼ਾਲਾ ਟੀਚਰ, ਚਪੜਾਸੀ ਆਦਿ

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 8ਵੀਂ ਪਾਸ ਕੀਤੀ ਹੋਵੇ।

ਤਨਖਾਹ- 12000 ਤੋਂ 52000 ਰੁਪਏ ਪ੍ਰਤੀ ਮਹੀਨਾ

ਉਮਰ ਸੀਮਾ- 18 ਤੋਂ 38 ਸਾਲ ਤੱਕ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.dme.assam.gov.in. ਪੜ੍ਹੋ।


Iqbalkaur

Content Editor

Related News