ਕੋਰੋਨਾ ਵਾਇਰਸ : ਸਰਕਾਰ ਨੇ ਬਣਾਈ ਹੈਲਪ ਡੈਸਕ, ਜਾਰੀ ਕੀਤੇ ਸਾਰੇ ਸੂਬਿਆਂ ਦੇ ਹੈਲਪਲਾਈਨ ਨੰਬਰ
Saturday, Mar 21, 2020 - 12:13 AM (IST)
ਨਵੀਂ ਦਿੱਲੀ — ਵਿਸ਼ਵ ਮਹਾਮਾਰੀ ਦੁਨੀਆਭਰ 'ਚ ਫੈਲ ਚੁੱਕਾ ਹੈ। ਭਾਰਤ ਵੀ ਇਸ ਤੋਂ ਅਛੁਤਾ ਨਹੀਂ ਰਿਹਾ ਹੈ। ਕੋਰੋਨਾ ਵਾਇਰਸ ਤੋਂ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਇਕ ਹੋਰ ਅਹਿਮ ਕਦਮ ਚੁੱਕਿਆ ਹੈ। ਸਰਕਾਰ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਜੁੜੇ ਸੁਝਾਅ ਦੇਣ ਅਤੇ ਉਨ੍ਹਾਂ ਤਕ ਮਦਦ ਪਹੁੰਚਾਉਣ ਲਈ ਹੈਲਪ ਡੈਸਕ ਬਣਾਈ ਹੈ। ਇਸ ਦੇ ਲਈ ਸਰਕਾਰ ਵੱਲੋਂ ਇਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰਾਂ ਵੱਲੋਂ ਵੀ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਪਹਿਲਾਂ ਤੋਂ ਹੀ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਨ੍ਹਾਂ ਹੈਲਪ ਡੈਸਕ ਦੇ ਜ਼ਰੀਏ 24 ਘੰਟੇ ਜਾਣਕਾਰੀ ਤੇ ਮਦਦ ਮਿਲ ਸਕਦੀ ਹੈ। ਦੇਖੋਂ ਹੈਲਪਲਾਈਨ ਨੰਬਰ ਦੀ ਪੂਰੀ ਸੂਚੀ।
ਕੋਰੋਨਾ ਵਾਇਰਸ ਨਾਲ ਜੁੜੇ ਹੋਰ ਹੈਲਪਲਾਈਨ
ਇਸ ਤੋਂ ਇਲਾਵਾ ਸਰਕਾਰ ਵੱਲੋਂ 24 ਘੰਟੇ ਦਾ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਹ ਹੈਲਪਲਾਈਨ ਨੰਬਰ ਹੈ। +91-11-23978046। ਇਸ ਤੋਂ ਇਲਾਵਾ ਇਕ ਟੋਲ ਫ੍ਰੀ ਹੈਲਪ ਲਾਈਨ ਨੰਬਰ ਵੀ ਦਿੱਤਾ ਗਿਆ ਹੈ। ਟੋਲ ਫ੍ਰੀ ਹੈਲਪਲਾਈਨ ਦਾ ਨੰਬਰ ਹੈ 1075। ਤੁਸੀਂ ਈ-ਮੇਲ ਦੇ ਜ਼ਰੀਏ ਵੀ ਸਰਕਾਰ ਤੋਂ ਕੋਰੋਨਾ ਵਾਇਰਸ ਨਾਲ ਸਬੰਧਿਤ ਜਾਣਕਾਰੀ ਜਾਂ ਸੁਝਾਅ ਮੰਗ ਸਕਦੇ ਹੋ। ਇਸ ਦੇ ਲਈ ncov2019@gov.in ਈ-ਮੇਲ ਆਈ.ਡੀ. ਜਾਰੀ ਕੀਤੀ ਗਈ ਹੈ।
* ਆਂਧਰਾ ਪ੍ਰਦੇਸ਼ ਲਈ ਹੈਲਪਲਾਈਨ ਨੰਬਰ - 0866-2410978
ਆਂਧਰਾ ਪ੍ਰਦੇਸ਼ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 3
1. ਸ੍ਰੀ ਵੈਂਕਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਤਿਰੂਪਤੀ
2. ਆਂਧਰਾ ਮੈਡੀਕਲ ਕਾਲਜ, ਵਿਸ਼ਾਖਾਪਟਨਮ, ਆਂਧਾਰ ਪ੍ਰਦੇਸ਼
3. ਜੀ.ਐੱਮ.ਸੀ., ਅਨੰਤਪੁਰ, ਆਂਧਰਾ ਪ੍ਰਦੇਸ਼
* ਅੰਡੇਮਾਨ ਨਿਕੋਬਾਰ ਦੀਪ ਲਈ ਹੈਲਪਲਾਈਨ ਨੰਬਰ - 03192-232102
1. ਖੇਤਰੀ ਮੈਡੀਕਲ ਰਿਸਰਚ ਸੈਂਟਰ, ਪੋਰਟ ਬਲੇਅਰ, ਅੰਡੇਮਾਨ ਤੇ ਨਿਕੋਬਾਰ
* ਅਰੂਣਾਚਲ ਪ੍ਰਦੇਸ਼ ਲਈ ਹੈਲਪਲਾਈਨ ਨੰਬਰ - 9436055743
* ਆਸਾਮ ਲਈ ਹੈਲਪਲਾਈਨ ਨੰਬਰ - 6913347770
ਆਸਾਮ ਵਿਚ ਟੈਸਟਿੰਗ ਸਾਈਟਾਂ ਦੀ ਗਿਣਤੀ - 2
1. ਗੁਹਾਟੀ ਮੈਡੀਕਲ ਕਾਲਜ, ਗੁਹਾਟੀ
2. ਖੇਤਰੀ ਮੈਡੀਕਲ ਰਿਸਰਚ ਸੈਂਟਰ, ਡਿਬਰੂਗੜ੍ਹ
* ਬਿਹਾਰ ਲਈ ਹੈਲਪਲਾਈਨ ਨੰਬਰ - 104
ਬਿਹਾਰ ਵਿਚ ਟੈਸਟ ਕਰਨ ਵਾਲੀਆਂ ਸਾਟੀਆਂ ਦੀ ਗਿਣਤੀ - 1
1. ਰਾਜਿੰਦਰ ਮੈਮੋਰੀਅਲ ਰਿਸਰਚ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਪਟਨਾ
* ਛੱਤੀਸਗੜ੍ਹ ਲਈ ਹੈਲਪਲਾਈਨ ਨੰਬਰ - 104
ਛੱਤੀਸਗੜ੍ਹ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 1
ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸ, ਰਾਏਪੁਰ
* ਗੁਜਰਾਤ ਲਈ ਹੈਲਪਲਾਈਨ ਨੰਬਰ - 104
ਗੁਜਰਾਤ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 2
1. ਬੀ.ਜੇ. ਮੈਡੀਕਲ ਕਾਲਜ, ਅਹਿਮਦਾਬਾਦ
2. ਐੱਮ.ਪੀ. ਸ਼ਾਹ ਸਰਕਾਰੀ ਮੈਡੀਕਲ ਕਾਲਜ, ਜਾਮਨਗਰ
* ਚੰਡੀਗੜ੍ਹ ਲਈ ਹੈਲਪਲਾਈਨ ਨੰ - 9779558282
ਚੰਡੀਗੜ੍ਹ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 1
1. ਪੋਸਟ ਗ੍ਰੈਜੁਏਟ ਇੰਸਟੀਚਿਊਟ ਆਫ ਮੈਡੀਕਲ ਐਜੁਕੇਸ਼ਨ ਤੇ ਰਿਸਰਚ, ਚੰਡੀਗੜ੍ਹ
* ਦਿੱਲੀ ਲਈ ਹੈਲਪਲਾਈਨ ਨੰ - 011-22307145
ਦਿੱਲੀ-ਐੱਨ.ਸੀ.ਟੀ. 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 2
1. ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸ, ਦਿੱਲੀ
2. ਨੈਸ਼ਨਲ ਸੈਂਟਰ ਫਾਰ ਡੀਸੀਸ ਕੰਟੋਰਲ, ਦਿੱਲੀ
* ਹਿਮਾਲਚ ਪ੍ਰਦੇਸ਼ ਲਈ ਹੈਲਪਲਾਈਨ ਨੰਬਰ - 104
ਹਿਮਾਲਚ ਪ੍ਰਦੇਸ਼ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 2
1. ਇੰਦਰਾ ਗਾਂਧੀ ਮੈਡੀਕਲ ਕਾਲਜ, ਸ਼ਿਮਲਾ, ਹਿਮਾਚਲ ਪ੍ਰਦੇਸ਼
2. ਡਾ. ਰਾਜੇਂਦਰ ਪ੍ਰਸਾਦ ਸਰਕਾਰੀ ਮੈਡੀਕਲ ਕਾਲਜ, ਕਾਂਗੜਾ, ਟਾਂਡਾ, ਹਿਮਾਲਚ ਪ੍ਰਦੇਸ਼
* ਹਰਿਆਣਾ ਲਈ ਹੈਲਪਲਾਈਨ ਨੰਬਰ - 8558893911
ਹਰਿਆਣਾ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 2
1. ਪੰ. ਬੀ.ਡੀ. ਸ਼ਰਮਾ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਰੋਹਤਕ
2. ਬੀ.ਪੀ.ਐੱਸ. ਸਰਕਾਰੀ ਮੈਡੀਕਲ ਕਾਲਜ, ਸੋਨੀਪਤ
* ਜੰਮੂ-ਕਸ਼ਮੀਰ ਲਈ ਹੈਲਪਲਾਈਨ ਨੰਬਰ - 01912520982, 0194-2440283
ਜੰਮੂ-ਕਸ਼ਮੀਰ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 2
1. ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਪ ਮੈਡੀਕਲ ਸਾਇੰਸ, ਸ਼੍ਰੀਨਗਰ
2. ਸਰਕਾਰੀ ਮੈਡੀਕਲ ਕਾਲਜ, ਜੰਮੂ
* ਝਾਰਖੰਡ ਲਈ ਹੈਲਪਲਾਈਨ ਨੰਬਰ - 104
ਝਾਰਖੰਡ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 1
1. ਐੱਮ.ਜੀ.ਐੱਮ. ਮੈਡੀਕਲ ਕਾਲਜ, ਜਮਸ਼ੇਦਪੁਰ
* ਕਰਨਾਟਕ ਲਈ ਹੈਲਪਲਾਈਨ ਨੰਬਰ - 104
ਕਰਨਾਟਕ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 5
1. ਬੈਂਗਲੁਰੂ ਮੈਡੀਕਲ ਕਾਲਜ ਤੇ ਰਿਸਰਚ ਇੰਸਟੀਚਿਊਟ, ਬੈਂਗਲੁਰੂ
2. ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਫੀਲਡ ਯੂਨਿਟ ਬੈਂਗਲੁਰੂ
3. ਮਈਸੁਰ ਮੈਡੀਕਲ ਕਾਲਜ ਤੇ ਰਿਸਰਚ ਇੰਸਟੀਚਿਊਟ, ਮਈਸੁਰ
4. ਹਸਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਹਸਨ, ਕਰਨਾਟਕ
5. ਸ਼ੀਮੋਗਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਸ਼ਿਵਾਮੋਗਾ, ਕਰਨਾਟਕ
* ਕੇਰਲ ਲਈ ਹੈਸਪਲਾਈ ਨੰਬਰ - 0471-2552056
ਕੇਰਲ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 4
1. ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਫੀਲਡ ਯੂਨਿਟ, ਕੇਰਲ
2. ਸਰਕਾਰੀ ਮੈਡੀਕਲ ਕਾਲਜ, ਤਿਰੂਵੰਤਪੂਰਮ, ਕੇਰਲ
3. ਸਰਕਾਰੀ ਮੈਡੀਕਲ ਕਾਲਜ, ਕੋਜ਼ੀਕੋੜੇ, ਕੇਰਲ
4. ਸਰਕਾਰੀ ਮੈਡੀਕਲ ਕਾਲਜ, ਤ੍ਰਿਸੂਰ
* ਲਕਸ਼ਦੀਪ ਲਈ ਹੈਲਪਲਾਈ ਨੰਬਰ - 104
* ਲੱਦਾਖ ਲਈ ਹੈਲਪਲਾਈਨ ਨੰਬਰ - 01982256462
* ਮੱਧ ਪ੍ਰਦੇਸ਼ ਲਈ ਹੈਲਪਲਾਈਨ ਨੰਬਰ - 0755-2527177
ਮੱਧ ਪ੍ਰਦੇਸ਼ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 2
1. ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸ, ਭੋਪਾਲ
2. ਨੈਸ਼ਨਲ ਇੰਸਟੀਚਿਊਟ ਆਫ ਰਿਸਰਚ, ਤ੍ਰਿਬਲ ਹੈਲਥ (ਐੱਨ.ਆਈ.ਆਰ.ਟੀ.ਐੱਚ.), ਜਬਲਪੁਰ
* ਮੇਘਾਲਿਆ ਲਈ ਹੈਲਪਲਾਈਨ ਨੰਬਰ - 108
ਮੇਘਾਲਿਆ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 1
1. ਐੱਨ.ਈ.ਆਈ.ਜੀ.ਆਰ.ਆਈ. ਆਫ ਹੈਲਥ ਤੇ ਮੈਡੀਕਲ ਸਾਇੰਸ, ਸ਼ਿਲਾਂਗ, ਮੇਘਾਲਿਆ
* ਮਹਾਰਾਸ਼ਟਰ ਲਈ ਹੈਲਪਲਾਈਨ ਨੰਬਰ - 020-26127394
ਮਹਾਰਾਸ਼ਟਰ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 3
1. ਇੰਦਰਾ ਗਾਂਧੀ ਸਰਕਾਰੀ ਮੈਡੀਕਲ ਕਾਲਜ, ਨਾਗਪੁਰ
2. ਕਸਤੂਰਬਾ ਹਸਪਤਾਲ ਫਾਰ ਇੰਫੈਕਸ਼ੀਅਸ ਡੀਸੀਸ, ਮੁੰਬਈ
3. ਐੱਨ.ਆਈ.ਵੀ. ਮੁੰਬਈ ਯੂਨਿਟ
* ਪੰਜਾਬ ਲਈ ਹੈਲਪਲਾਈਨ ਨੰਬਰ - 104
ਪੰਜਾਬ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 2
1. ਸਰਕਾਰੀ ਮੈਡੀਕਲ ਕਾਲਜ, ਪਟਿਆਲਾ, ਪੰਜਾਬ
2. ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ
* ਰਾਜਸਥਾਨ ਲਈ ਹੈਲਪਲਾਈਨ ਨੰਬਰ - 0141-2225624
ਪੰਜਾਬ 'ਚ ਟੈਸਟਿੰਗ ਸਾਈਟਾਂ ਦੀ ਗਿਣਤੀ - 5
1. ਸਵਾਈ ਮੇਨ ਸਿੰਘ, ਜੈਪੁਰ
2. ਡਾ. ਐੱਸ.ਐੱਨ. ਮੈਡੀਕਲ ਕਾਲਜ, ਜੋਧਪੁਰ
3. ਝਲਾਵਰ ਮੈਡੀਕਲ ਕਾਲਜ, ਝਲਾਵਰ, ਰਾਜਸਥਾਨ
4. ਐੱਸ.ਪੀ. ਮੈਡੀਕਲ ਕਾਲਜ, ਬੀਕਾਨੇਰ, ਰਾਜਸਥਾਨ
5. ਆਰ.ਐੱਨ.ਟੀ. ਮੈਡੀਕਲ ਕਾਲਜ, ਉਦੈਪੁਰ