ਸੂਰਜ ਗ੍ਰਹਿਣ ਦੇ ਚੱਲਦੇ ਸ਼੍ਰੀ ਮਾਤਾ ਵੈਸ਼ਨੋ ਦੇਵੀ ''ਚ ਹੋਣ ਵਾਲੀ ਅਟਕਾ ਆਰਤੀ ਦਾ ਬਦਲਿਆ ਸਮਾਂ

Sunday, Jun 21, 2020 - 02:57 AM (IST)

ਸੂਰਜ ਗ੍ਰਹਿਣ ਦੇ ਚੱਲਦੇ ਸ਼੍ਰੀ ਮਾਤਾ ਵੈਸ਼ਨੋ ਦੇਵੀ ''ਚ ਹੋਣ ਵਾਲੀ ਅਟਕਾ ਆਰਤੀ ਦਾ ਬਦਲਿਆ ਸਮਾਂ

ਕਟੜਾ (ਅਮਿਤ)- ਐਤਵਾਰ ਨੂੰ ਸੂਰਜ ਗ੍ਰਹਿਣ ਲੱਗ ਰਿਹਾ ਹੈ ਅਤੇ ਇਸ ਨੂੰ ਦੇਖਦੇ ਹੋਏ ਭਵਨ ਸਥਿਤ ਸ਼੍ਰੀ ਮਾਤਾ ਵੈਸ਼ਨੋ ਦੇਵੀ ਦਰਬਾਰ ਵਿਚ ਹੋਣ ਵਾਲੀ ਅਟਕਾ ਆਰਤੀ ਦਾ ਸਮਾਂ ਬਦਲ ਗਿਆ ਹੈ। ਉਥੇ ਹੀ ਜੋ ਆਰਤੀ ਸਵੇਰੇ 6 : 20 ਤੋਂ 8 ਵਜੇ ਤੱਕ ਹੁੰਦੀ ਸੀ, ਉਹ ਗ੍ਰਹਿਣ ਦੇ ਚੱਲਦੇ ਹੁਣ ਦੁਪਹਿਰ 2:20 ਵਜੇ ਤੋਂ 4 ਵਜੇ ਤੱਕ ਹੋਵੇਗੀ। ਉਥੇ ਹੀ ਅਟਕਾ ਆਰਤੀ ਅਤੇ ਪਿੰਡੀਆਂ ਦੇ ਸਿੱਧੇ ਦਰਸ਼ਨ ਲਈ ਹੋਣ ਵਾਲਾ ਸਿੱਧਾ ਪ੍ਰਸਾਰਣ ਵੀ ਸਵੇਰ ਦੀ ਬਜਾਏ ਹੁਣ ਦੁਪਹਿਰ ਨੂੰ ਹੀ ਹੋਵੇਗਾ।


author

Inder Prajapati

Content Editor

Related News