ਬਰਗਰ ਸ਼ਾਪ ’ਤੇ ਮਕਾਨ ਮਾਲਕ ਦਾ ਤਾਂਡਵ, ਬਿੱਲ ਦੇ ਝਗੜੇ ''ਚ ਕਿਰਾਏਦਾਰ ਦੇ ਵਰਕਰਾਂ ਨੂੰ ਬੇਰਹਿਮੀ ਨਾਲ ਕੁੱਟਿਆ

Thursday, Feb 12, 2026 - 11:01 AM (IST)

ਬਰਗਰ ਸ਼ਾਪ ’ਤੇ ਮਕਾਨ ਮਾਲਕ ਦਾ ਤਾਂਡਵ, ਬਿੱਲ ਦੇ ਝਗੜੇ ''ਚ ਕਿਰਾਏਦਾਰ ਦੇ ਵਰਕਰਾਂ ਨੂੰ ਬੇਰਹਿਮੀ ਨਾਲ ਕੁੱਟਿਆ

ਲੁਧਿਆਣਾ (ਰਾਜ) : ਬੀ. ਆਰ. ਐੱਸ. ਨਗਰ ਵਿਚ ਇਕ ਰਸੂਖਦਾਰ ਮਕਾਨ ਮਾਲਕ ਵਲੋਂ ਸ਼ਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਕ ਐੱਫ ਵਿਚ ਸਥਿਤ ਮਿਸਟਰ ਕਿੰਗ ਬਰਗਰ ਦੇ ਮਾਮਲੇ ਨੇ ਦੋਸ਼ ਲਾਇਆ ਕਿ ਮਕਾਨ ਮਾਲਕ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਨਾ ਸਿਰਫ ਦੁਕਾਨ ਵਿਚ ਹੰਗਾਮਾ ਕੀਤਾ, ਸਗੋਂ ਉਥੇ ਕੰਮ ਕਰਨ ਵਾਲੇ ਵਰਕਰਾਂ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਰਿਵਾਰ ਦੇ ਹੱਕ 'ਚ ਨਿੱਤਰੇ ਰਾਜਾ ਵੜਿੰਗ, ਕਿਹਾ- 'ਤੰਗ ਕਰ ਰਹੀ ਪੰਜਾਬ ਪੁਲਸ'

ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਰਾਜ ਕੁਮਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਗੁਣਪ੍ਰੀਤ ਸਿੰਘ, ਵਾਹਿਗਰੂਪਾਲ ਸਿੰਘ ਅਤੇ ਹੁਨਮੰਤ ਸਿੰਘ ਅਤੇ ਉਨ੍ਹਾਂ ਦੇ 2 ਸਾਥੀਆਂ ’ਤੇ ਕੇਸ ਦਰਜ ਕੀਤਾ ਹੈ, ਜਦਕਿ ਮੁਲਜ਼ਮ ਫਰਾਰ ਹੋ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News