ਕਸ਼ਮੀਰ ''ਚ ਮਨਾਈ ਗਈ ਪੱਥਰਬਾਜ਼ੀ ਦੀ ਈਦ ਆਖਿਰ ਕਿਸ ਧਰਮ ਦੇ ਹਨ ਇਹ ਲੋਕ-ਅਨਿਲ ਵਿਜ

Tuesday, Jun 27, 2017 - 11:57 AM (IST)

ਕਸ਼ਮੀਰ ''ਚ ਮਨਾਈ ਗਈ ਪੱਥਰਬਾਜ਼ੀ ਦੀ ਈਦ ਆਖਿਰ ਕਿਸ ਧਰਮ ਦੇ ਹਨ ਇਹ ਲੋਕ-ਅਨਿਲ ਵਿਜ

ਅੰਬਾਲਾ — ਪੂਰਾ ਦੇਸ਼ ਜਿਥੇ ਈਦ ਦਾ ਤਿਊਹਾਰ ਮਨਾ ਰਿਹਾ ਹੈ ਉਸ ਦੇ ਨਾਲ ਹੀ ਇਸ ਪਾਵਨ ਮੌਕੇ 'ਤੇ ਵੀ ਕਸ਼ਮੀਰ 'ਚ ਪੱਥਰਬਾਜ਼ਾ ਦੀ ਇਸ ਹਰਕਤ 'ਤੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਟਵੀਟ ਕੀਤਾ ਕਿ ਅੱਜ ਕਸ਼ਮੀਰ 'ਚ ਪੱਥਰਬਾਜ਼ੀ ਦੀ ਈਦ ਮਨਾਈ ਗਈ। ਉਨ੍ਹਾਂ ਨੇ ਲਿਖਿਆ ਹੈ ਕਿ ਇਹ ਕਿਸ ਧਰਮ ਦੇ ਲੋਕ ਹਨ ਨਾਲ ਹੀ ਉਨ੍ਹਾਂ ਨੇ ਈਦ ਦੀ ਮੁਬਾਰਕਬਾਦ ਵੀ ਦਿੱਤੀ।

PunjabKesari
ਜ਼ਿਕਰਯੋਗ ਹੈ ਕਿ ਪੱਥਰਬਾਜ਼ਾ ਨੇ ਕਸ਼ਮੀਰ ਦੇ ਅਨੰਤਨਾਗ ਦੀ ਜੰਗਲਾਤਮੰਡੀ 'ਚ ਸੀਆਰਪੀਐਫ ਕੈਂਪ 'ਤੇ ਪੱਥਰਬਾਜ਼ੀ ਕੀਤੀ ਜਿਸ ਤੋਂ ਬਾਅਦ ਲੋਕਾਂ 'ਤੇ ਕਾਬੂ ਪਾਉਣ ਲਈ ਫੋਰਸ ਨੂੰ ਹੰਝੂ ਗੈਸ ਦੇ ਗੋਲੇ ਛੰਡਣੇ ਪਏ।
 


Related News