ਯਮੁਨਾਨਗਰ 'ਚ ਭੀੜ 'ਤੇ ਡਿੱਗਾ ਰਾਵਣ, ਹਾਦਸੇ 'ਚ ਹੋਏ ਕਈ ਲੋਕ ਜ਼ਖਮੀ (ਵੀਡੀਓ)

Thursday, Oct 06, 2022 - 04:03 AM (IST)

ਯਮੁਨਾਨਗਰ 'ਚ ਭੀੜ 'ਤੇ ਡਿੱਗਾ ਰਾਵਣ, ਹਾਦਸੇ 'ਚ ਹੋਏ ਕਈ ਲੋਕ ਜ਼ਖਮੀ (ਵੀਡੀਓ)

ਯਮੁਨਾਨਗਰ (ਸੁਮਿਤ) : ਹਰ ਸਾਲ ਦੁਸਹਿਰੇ 'ਤੇ ਰਾਵਣ ਸਾੜਨ ਦੌਰਾਨ ਹਾਦਸਿਆਂ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਅਜਿਹੀ ਹੀ ਇਕ ਘਟਨਾ ਯਮੁਨਾਨਗਰ ਤੋਂ ਵੀ ਸਾਹਮਣੇ ਆਈ ਹੈ, ਜਿੱਥੇ ਇਕ ਜਲਦਾ ਹੋਇਆ ਰਾਵਣ ਭੀੜ 'ਤੇ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਜਲਦੇ ਹੋਏ ਰਾਵਣ ਦੀ ਲਪੇਟ 'ਚ ਆ ਗਏ। ਹਾਦਸੇ 'ਚ 40 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਬਿਆਨ, ਕਿਹਾ- ਕਿਸੇ ਵੀ ਪਾਰਟੀ ਦੇ ਨੇਤਾ ਨੇ ਲੋਕਾਂ ਦੀ ਨਹੀਂ ਫੜੀ ਬਾਂਹ ਤਾਂ ਹੀ ਬਿਠਾ ਦਿੱਤੇ ਘਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News