ਬਜਟ ਭਾਸ਼ਣ ''ਚ ਨਿਰਮਲਾ ਨੇ ਪੜ੍ਹੀ ਕਮਸ਼ੀਰੀ ਸ਼ਾਇਰੀ, ਬੋਲੀ-ਡਲ ਝੀਲ ''ਚ ਖਿੜਦਾ ਕਮਲ ਹੈ ਦੇਸ਼

Saturday, Feb 01, 2020 - 05:55 PM (IST)

ਬਜਟ ਭਾਸ਼ਣ ''ਚ ਨਿਰਮਲਾ ਨੇ ਪੜ੍ਹੀ ਕਮਸ਼ੀਰੀ ਸ਼ਾਇਰੀ, ਬੋਲੀ-ਡਲ ਝੀਲ ''ਚ ਖਿੜਦਾ ਕਮਲ ਹੈ ਦੇਸ਼

ਨਵੀਂ ਦਿੱਲੀ—ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ 'ਚ ਕਸ਼ਮੀਰੀ ਸ਼ਾਇਰੀ ਪੜ੍ਹੀ ਹੈ। ਉਨ੍ਹਾਂ ਨੇ ਭਾਸ਼ਣ 'ਚ ਕਿਹਾ ਕਿ ਸਾਡਾ ਵਤਨ ਖਿੜਦੇ ਹੋਏ ਸ਼ਾਲੀਮਾਰ ਬਾਗ ਵਰਗਾ, ਸਾਡਾ ਵਤਨ ਡਲ ਝੀਲ 'ਚ ਖਿੜਦੇ ਹੋਏ ਕਮਲ ਵਰਗਾ, ਨੌਜਵਾਨਾਂ ਦੇ ਗਰਮ ਖੂਨ ਵਰਗਾ, ਮੇਰਾ ਵਤਨ-ਤੇਰਾ ਵਤਨ-ਹਮਾਰਾ ਵਤਨ-ਦੁਨੀਆ ਕਾ ਸਭ ਸੇ ਪਿਆਰਾ ਵਤਨ।
ਕੇਂਦਰ ਸਰਕਾਰ ਦਾ ਕਰਜ਼ ਘੱਟ ਕੇ ਹੁਣ 48.7 ਫੀਸਦੀ ਤੇ ਆ ਗਿਆ ਹੈ। ਇਸ ਬਜਟ 'ਚ ਤਿੰਨ ਬਿੰਦੂਆਂ 'ਤੇ ਫੋਕਸ ਕੀਤਾ ਜਾ ਰਿਹਾ ਹੈ, ਇਨ੍ਹਾਂ 'ਚ ਉਮੀਦਾਂ ਦਾ ਭਾਰਤ, ਇਕਨੋਮਿਕ, ਡਿਵੈਲਪਮੈਂਟ ਅਤੇ ਕੇਅਰਿੰਗ ਸਮਾਜ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।


author

Aarti dhillon

Content Editor

Related News