ਪਾਕਿ ’ਚ ਸਮਾਰਟ ਫੋਨ ਨਾਲੋਂ ਵੀ ਸਸਤੀ ਮਿਲਦੀ ਹੈ ਏ.ਕੇ. 47

11/30/2018 3:03:39 AM

ਨਵੀਂ ਦਿੱਲੀ— ਪਾਕਿਸਤਾਨ ’ਚ ਅੱਤਵਾਦੀਆਂ ਦਾ ਹਥਿਆਰਾਂ ਨਾਲ ਖੁਲ੍ਹੇਆਮ ਘੁੰਮਣਾ ਆਮ ਗੱਲ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਵਿਚ ਇਕ ਅਜਿਹੀ ਜਗ੍ਹਾ ਵੀ ਹੈ, ਜਿਥੇ ਏ. ਕੇ. 47 ਅਤੇ ਐੱਮ. ਪੀ. ਸਬ ਮਸ਼ੀਨਗੰਨ ਵਰਗੇ ਆਟੋਮੈਟਿਕ ਹਥਿਆਰ ਸਮਾਰਟਫੋਨ ਨਾਲੋਂ ਵੀ ਘੱਟ ਕੀਮਤ ’ਤੇ ਵੇਚੇ ਜਾਂਦੇ ਹਨ। ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਤੋਂ ਤਕਰੀਬਨ 35 ਕਿਲੋਮੀਟਰ ਦੂਰ ਦੱਰਾ ਆਦਮਖੇਲ ਉਹ ਜਗ੍ਹਾ ਹੈ, ਜਿਥੇ ਤੁਹਾਨੂੰ ਦੁਨੀਆ ਦੀ ਕਿਸੇ ਵੀ ਬੰਦੂਕ ਦਾ ਮਾਡਲ ਮਿਲ ਜਾਵੇਗਾ। ਇਹ ਦੁਨੀਆ ਦੀ ਸਭ ਤੋਂ ਸਸਤੀ ਹਥਿਆਰ ਮੰਡੀ ਹੈ। ਇਥੇ ਏ. ਕੇ. 47 ਜਾਂ ਐੱਮ. ਪੀ. 5 ਦੀ ਹੂ-ਬ-ਹੂ ਕਾਪੀ ਸਿਰਫ 14 ਹਜ਼ਾਰ ਰੁਪਏ ਵਿਚ ਮਿਲ ਜਾਂਦੀ ਹੈ।


Inder Prajapati

Content Editor

Related News