ਸਿੱਧੀ ਇੰਟਰਵਿਊ ਰਾਹੀਂ ਇਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ

Thursday, Jun 06, 2019 - 10:55 AM (IST)

ਸਿੱਧੀ ਇੰਟਰਵਿਊ ਰਾਹੀਂ ਇਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ

ਨਵੀਂ ਦਿੱਲੀ—ਏਅਰ ਇੰਡੀਆ ਲਿਮਟਿਡ 'ਚ ਕੁਝ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 40

ਆਖਰੀ ਤਾਰੀਕ- 24 ਜੂਨ, 2019

ਅਹੁਦਿਆਂ ਦਾ ਵੇਰਵਾ- ਯੂਟੀਲਿਟੀ ਹੈੱਡ 

ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ।

ਉਮਰ ਸੀਮਾ- 33 ਸਾਲ ਤੱਕ

ਤਨਖਾਹ- 15,418 ਰੁਪਏ ਪ੍ਰਤੀ ਮਹੀਨਾ

ਨੌਕਰੀ ਸਥਾਨ- ਮੁੰਬਈ

ਅਪਲਾਈ ਫੀਸ-
ਜਨਰਲ ਅਤੇ ਓ. ਬੀ. ਸੀ. ਲਈ 500 ਰੁਪਏ
ਐੱਸ. ਸੀ/ ਐੱਸ. ਟੀ ਅਤੇ ਹੋਰ ਵਰਗਾਂ ਲਈ ਕੋਈ ਫੀਸ ਨਹੀਂ ਹੋਵੇਗੀ। 

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://airindia.com/ ਪੜ੍ਹੋ।


author

Iqbalkaur

Content Editor

Related News