ਇੰਜਣ ਫੇਲ ਹੋਣ ਕਾਰਨ ਏਅਰ ਇੰਡੀਆ ਫਲਾਈਟ ਦੀ ਹੋਈ ਐਮਰਜੰਸੀ ਲੈਂਡਿੰਗ

Friday, Nov 08, 2019 - 08:27 PM (IST)

ਇੰਜਣ ਫੇਲ ਹੋਣ ਕਾਰਨ ਏਅਰ ਇੰਡੀਆ ਫਲਾਈਟ ਦੀ ਹੋਈ ਐਮਰਜੰਸੀ ਲੈਂਡਿੰਗ

ਭੁਵਨੇਸ਼ਵਰ — ਏਅਰ ਇੰਡੀਆ ਏ.ਆਈ. 670 ਭੁਵਨੇਸ਼ਵਰ-ਮੁੰਬਈ ਫਲਾਈਟ ਦੀ ਰਾਏਪੁਰ 'ਚ ਜਹਾਜ਼ ਦੇ ਦੋ ਇੰਜਣ 'ਚੋਂ ਇਕ ਦੇ ਬੰਦ ਹੋ ਜਾਣ ਕਾਰਨ ਐਮਰਜੰਸੀ ਲੈਂਡਿੰਗ ਕਰਵਾਉਣੀ ਪਈ। ਸਾਰੇ 182 ਯਾਤਰੀ ਸੁਰੱਖਿਅਤ ਹਨ ਅਤੇ ਇਨ੍ਹਾਂ ਨੂੰ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ ਹੈ। ਇਸ ਜਹਾਜ਼ ਨੇ ਸ਼ਾਮਲ 5.06 ਵਜੇ ਭੁਵਨੇਸ਼ਵਰ ਤੋਂ ਉਡਾਣ ਭਰੀ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Inder Prajapati

Content Editor

Related News